Skip to content

Tenu pta e ki?? ||Love punjabi status || sacha pyar

Mein teri mohobbat❤️ vali abadi sajjna🙈
Mera ishq 🤗vala jahan e tu😍..!!
Tere bina eh zind sachi moyi jehi😇
Tenu pta e ki..??🤔meri jaan e tu😘..!!

ਮੈਂ ਤੇਰੀ ਮੋਹੁੱਬਤ ❤️ਵਾਲੀ ਆਬਾਦੀ ਸੱਜਣਾ🙈
ਮੇਰਾ ਇਸ਼ਕ 🤗ਵਾਲਾ ਜਹਾਨ ਏ ਤੂੰ😍..!!
ਤੇਰੇ ਬਿਨਾਂ ਇਹ ਜ਼ਿੰਦ ਸੱਚੀ ਮੋਈ ਜਿਹੀ😇
ਤੈਨੂੰ ਪਤਾ ਏ ਕੀ..??🤔 ਮੇਰੀ ਜਾਨ ਏ ਤੂੰ😘..!!

Title: Tenu pta e ki?? ||Love punjabi status || sacha pyar

Best Punjabi - Hindi Love Poems, Sad Poems, Shayari and English Status


rabb de v chehre te || punjabi shayari

jadon howe zimewaari sir te
kho janda hai haasa chehre te
tu gal karda hai meri
me taa dekheya nahi haasa kade rab de v chehre te

ਜਦੋਂ ਹੋਵੇ ਜ਼ਿਮੇਵਾਰੀ ਸਿਰ ਤੇ
ਖੋ ਜਾਂਦਾ ਹੈ ਹਾਸਾ ਚੇਹਰੇ ਤੇ
ਤੂੰ ਗੱਲ ਕਰਦਾ ਹੈ ਮੇਰੀ
ਮੈਂ ਤਾਂ ਦੇਖਿਆ ਨਹੀਂ ਹਾਸਾ ਕਦੇ ਰੱਬ ਦੇ ਵਿ ਚੇਹਰੇ ਤੇ
—ਗੁਰੂ ਗਾਬਾ

Title: rabb de v chehre te || punjabi shayari


TeRi MusKuRahat || 2 lines punjabi shayari

Eni Vehal Kithe ki Apni Likhi TakDeeR PaDh Skka ,,
Bas TeRi MusKuRahat😊 vekh K Soch Ly Da kisMat BulaND Aa || 

Title: TeRi MusKuRahat || 2 lines punjabi shayari