Best Punjabi - Hindi Love Poems, Sad Poems, Shayari and English Status
PYAAR IK JEHAR || bebe shayari and ishq shayari
ਪਿੰਦੇ ਪਿੰਦੇ ਘੁੱਟ ਪਯਾਰ ਦਾ
ਪਤਾ ਵੀ ਨਹੀਂ ਚਲੀਆਂ
ਕਦੇ ਘੁੱਟ ਜੇਹਰ ਦਾ ਪਿ ਗਯੇ
ਐਹ ਇਸ਼ਕ ਨੇ ਤਾਂ ਕਦੋਂ ਦਾ ਮਾਰ ਦੇਣਾ ਸੀ
ਐਹ ਤਾਂ ਬੇਬੇ ਦਿਆਂ ਦੁਆਵਾਂ ਸੀ
ਜਿਦੇ ਕਰਕੇ ਅਸੀਂ ਜੀ ਗਏ
—ਗੁਰੂ ਗਾਬਾ 🌷
Title: PYAAR IK JEHAR || bebe shayari and ishq shayari
Haale v umeed hai tere aun di || love shayari
ਹਾਲੇ ਵੀ ਉਮੀਦ ਹੈ ਤੇਰੇ ਆਉਣ ਦੀ
ਮੈਨੂੰ ਐਹ ਹਾਲੇ ਵੀ ਲਗਦਾ ਐ ਕਿ
ਤੂੰ ਮੈਨੂੰ ਅਪਣੇ ਗਲ ਨਾਲ ਆਕੇ ਲਾਏਗਾ
ਅਸੀਂ ਕਿਸੇ ਹੋਰ ਦੇ ਨਹੀਂ ਹੋ ਸੱਕਦੇ
ਐਸ਼ ਗਲ਼ ਦੀ ਉਮੀਦ ਹੈ ਤੂੰ ਮੈਨੂੰ ਆਪਣਾਂ ਬਨਾਏ ਗਾ
—ਗੁਰੂ ਗਾਬਾ 🌷

