
Tenu rabb vang asi takkiye ve..!!
Sada taan tu hi sab baneya
Dass hor tenu ki dassiye ve..!!
Ro-ro kujh ni hona
chahe akhan gaal le
jo chadd gai mudh ni auna
marzi jinne vehm paal le
oh Gairaan diyaan buklaan daa nigh maan di
Chahe jinne hadd baal le
aakhiri gal mukdi
yaadan ohdiyaan bhulniyaa
jina marzi dil taal le
ਰੋ-ਰੋ ਕੁੱਝ ਨੀ ਹੋਣਾ
ਚਾਹੇ ਅੱਖਾਂ ਗਾਲ ਲੈ
ਜੋ ਛੱਡ ਗਈ ਮੁੜ ਨੀ ਆਉਣਾ
ਮਰਜੀ ਜਿੰਨ੍ਹੇ ਵਹਿਮ ਪਾਲ ਲੈ
ਉਹ ਗੈਰਾਂ ਦੀਆਂ ਬੁਕਲਾਂ ਦਾ ਨਿੱਘ ਮਾਣਦੀ
ਚਾਹੇ ਜਿੰਨੇ ਹੱਡ ਬਾਲ ਲੈ
ਅਖੀਰੀ ਗੱਲ ਮੁੱਕਦੀ
ਯਾਦਾਂ ਉਹਦੀਆਂ ਭੁੱਲਣੀਆਂ
ਜਿੰਨਾਂ ਮਰਜ਼ੀ ਦਿਲ ਟਾਲ ਲੈ
✍️✍️✍️✍️ਸ਼ੇਰ ਸਿੰਘ
Jaroori taan nahi
k jis de dil vich pyaar howe..
usdi kismat vich v howe
ਜ਼ਰੂਰੀ ਤਾਂ ਨਹੀ ਕਿ ਜਿਸ ਦੇ ਦਿਲ ਵਿੱਚ ਪਿਆਰ ਹੋਵੇ…
ਉਸਦੀ ਕਿਸਮਤ ਵਿੱਚ ਵੀ ਹੋਵੇ….