Skip to content

Tere bin || sad hindi shayari

तेरे बिन हम जीए भी क्या जीए
तू मिल न जाती अगर प्यार सच्चा होता
अब शक है अपनी मोहाबत पे हमे
बिछड़ते ही मर जाते हो अच्छा होता💔

Title: Tere bin || sad hindi shayari

Best Punjabi - Hindi Love Poems, Sad Poems, Shayari and English Status


NEENDA CH OH KITHE || Sad True status

Jagna v kabool saanu teriyaan yaadan vich raat bhar
ehna ehsaasan ch jo sakoon, neenda ch oh kithe

ਜਗਨਾ ਵੀ ਕਬੂਲ ਸਾਨੂੰ ਤੇਰੀਆਂ ਯਾਦਾਂ ਵਿੱਚ ਰਾਤ ਭਰ
ਇਹਨਾਂ ਅਹਿਸਾਸਾਂ ‘ਚ ਜੋ ਸਕੂਨ, ਨੀਂਦਾ ਵਿੱਚ ਓ ਕਿੱਥੇ

Title: NEENDA CH OH KITHE || Sad True status


JAD TERE NAINA NE || Sad bewafai status

Sab samaj gaye c eh nain
k kade kise wafa ne meri zindagi ch nai auna
jad bin jubani tere naina ne bewafai sunai c

ਸਬ ਸਮਝ ਗਏ ਸੀ ਇਹ ਨੈਣ
ਕਿ ਕਦੇ ਕਿਸੇ ਵਫਾ ਨੇ ਮੇਰੀ ਜ਼ਿੰਦਗੀ ‘ਚ ਨਹੀਂ ਆਉਣਾ
ਜਦ ਬਿਨ ਜੁਬਾਨੀ ਤੇਰੇ ਨੈਣਾਂ ਨੇ ਬੇਵਫਾਈ ਸੁਣਾਈ ਸੀ

Title: JAD TERE NAINA NE || Sad bewafai status