
Fadh palla tera khdi hikk taane..!!
Dil asa taan hun tere naawe kita
Tere dil diyan sajjna tu Jane..!!
shayed me mann jandi
tu ik vaar manaunda taa sahi
shayed gussa v thanda h janda
ik vaar aa ke gal naal launda taa sahi
ਸ਼ਾਇਦ ਮੈਂ ਮੰਨ ਜਾਂਦੀ,
ਤੂੰ ਇਕ ਵਾਰ ਮਨਾਉਂਦਾ ਤਾਂ ਸਹੀਂ..
ਸ਼ਾਇਦ ਗੁੱਸਾ ਵੀ ਠੰਡਾ ਹੋ ਜਾਂਦਾ,
ਇਕ ਵਾਰ ਆ ਕੇ ਗਲ ਨਾਲ ਲਾਉਂਦਾ ਤਾ ਸਹੀਂ…
Oh pathar kithon miluga dosto, jihnu lok dil te rakhke ik dujhe nu bhul jande
ਉਹ ਪੱਥਰ ਕਿੱਥੋਂ ਮਿਲੂਗਾ ਦੋਸਤੋ ,ਜੀਹਨੂੰ ਲੋਕ ਦਿਲ ਤੇ ਰੱਖਕੇ ਇੱਕ ਦੂਜੇ ਨੂੰ ਭੁੱਲ ਜਾਂਦੇ ਆ॥