Skip to content

zind-kamli-love-punjabi-status

Title: zind-kamli-love-punjabi-status

Best Punjabi - Hindi Love Poems, Sad Poems, Shayari and English Status


Mein vi na Jana || true line shayari || Punjabi status

Kade shant ho bethe kade khade kare bawaal
Hun taan mein vi jana mere dil de haal..!!

ਕਦੇ ਸ਼ਾਂਤ ਹੋ ਬੈਠੇ ਕਦੇ ਖੜੇ ਕਰੇ ਬਵਾਲ
ਹੁਣ ਤਾਂ ਮੈਂ ਵੀ ਨਾ ਜਾਣਾ ਮੇਰੇ ਦਿਲ ਦੇ ਹਾਲ..!!

Title: Mein vi na Jana || true line shayari || Punjabi status


Ishq tutt gya || sad 2 lines shayri

kita ishq tutt gya
jine v laayiaa yaariaa sachiyaa
auh sache aashka anusaar lutt gya

ਕਿਤਾ ਇਸ਼ਕ ਟੁੱਟ ਗਿਆ
ਜਿਨੇ ਵੀ ਲਾਈਆਂ ਯਾਰੀਆਂ ਸੱਚੀਆਂ
ਔਹ ਸੱਚੇ ਆਸ਼ਕਾ ਅਨੁਸਾਰ ਲੁਟ ਗਿਆ

—ਗੁਰੂ ਗਾਬਾ 🌷

Title: Ishq tutt gya || sad 2 lines shayri