Skip to content

Tere khayal || punjabi shayari || Sacha pyar shayari

Tereyan khyalan naal jado da soyeya
Jagda nhio kite vi hun..!!
Kaisa chandra rog lag gya
Dil lagda nhio kite vi hun..!!

ਤੇਰਿਆਂ ਖਿਆਲਾਂ ਨਾਲ ਜਦੋਂ ਦਾ ਸੋਇਆ
ਜਗਦਾ ਨਹੀਂਓ ਕਿਤੇ ਵੀ ਹੁਣ..!!
ਕੈਸਾ ਚੰਦਰਾ ਰੋਗ ਲੱਗ ਗਿਆ
ਦਿਲ ਲਗਦਾ ਨਹੀਂਓ ਕਿਤੇ ਵੀ ਹੁਣ..!!

Title: Tere khayal || punjabi shayari || Sacha pyar shayari

Best Punjabi - Hindi Love Poems, Sad Poems, Shayari and English Status


Teri streak || Punjabi status || ghaint shayari

ਓਹਦੀ ਰਾਤ ਨੂੰ ਆਈ ਇਕ streak 🤭
ਸਾਨੂੰ ਦੇਖ ਕੇ ਚਾਹ ਜਾਂ ਚੜ੍ਹ ਗਿਆ 😍
ਪਰ ਸੱਚ ਜਾਣੀ ਸੱਜਣਾਂ 💯
ਤੇਰੇ ਸੱਜੇ ਹੱਥ ਦੀ ਤੀਜੀ 🙋
ਉਗਲ ਚ ਪਾਇਆ ਛੱਲਾ 💍
ਸਾਨੂੰ ਬੇਚੈਨ ਜਾਂ ਕਰ ਗਿਆ 😳

Title: Teri streak || Punjabi status || ghaint shayari


Ki likha me tere waare || best love shayari

ਕਿ ਲਿਖਾ ਮੈਂ ਤੇਰੇ ਵਾਰੇ
ਤੂੰ ਤਾਂ ਅੱਖਰਾਂ ਵਿੱਚ ਵੀ ਨੀ ਬਿਆਨ ਹੁੰਦੀ
ਮੈਂ ਤਾਂ ਤੈਨੂੰ ਰੋਜ ਤੱਕਦਾ
ਤੂੰ ਹੀ ਆ ਜੋ ਮੇਰੇ ਵੱਲ ਧਿਆਨ ਨਹੀ ਦਿੰਦੀ
ਨੂਰ ਮੁੱਖ ਦਾ ਬਿਆਨ ਕਿਵੇ ਕਰਾ ਮੈਂ
ਕਿਉਂਕਿ ਤੇਰੇ ਜਿਨੀ ਤਾ ਸੋਹਣੀ ਕੋਈ ਹੋਰ ਹੂਰ ਵੀ ਨਹੀਂ ਹੁੰਦੀ
ਤਾਹਿਓਂ ਤਾ ਕਹਿਣਾ ਮੈਂ
ਤੂੰ ਤਾਂ ਅੱਖਰਾਂ ਵਿਚ ਵੀ ਨੀ ਬਿਆਨ ਹੁੰਦੀ
ਐਵੀ ਵੱਡਦੀ ਫਿਰਦੀ ਐ ਥਾਂ ਥਾਂ
ਸਾਨੂੰ ਹੀ ਕਿਉ ਨੀ ਤੂੰ ਗਿਆਨ ਦਿੰਦੀ
ਜਦ ਤੇਰਾ ਚਿਹਰਾ ਨਾ ਦਿਖੇ
ਤਾ ਚਾਰੇ ਪਾਸੇ ਹਨੇਰਾ ਛਾਹ ਜਾਂਦਾ ਐ
ਲਿਖ ਲਿਖ ਸ਼ਾੲਿਰੀ ਕਿਤਾਬਾਂ ਭਰ ਦੂ
ਪਰ ਅਸਲ ਚ ਤਾਂ ਮੈਥੋਂ ਉਹ ਗੱਲ ਬਿਆਨ ਨੀ ਹੁੰਦੀ
ਤਾਹਿਓਂ ਤਾ ਕਹਿਣਾ ਮੈਂ
ਤੂੰ ਤਾਂ ਅੱਖਰਾਂ ਵਿਚ ਵੀ ਨੀ ਬਿਆਨ ਹੁੰਦੀ
ਤੇਰਾ ਨਾਮ ਹੀ ਦੱਸਦਾ ਏ
ਤੂੰ ਕਿਨੀ ਸੋਹਣੀ
ਫੁੱਲ ਵੀ ਤੇਰੇ ਅੱਗੇ ਝੁਕ ਜਾਂਦੀਆਂ
ਜਦ ਤੂੰ ਰਸਨਾਉਣੀ ਆ
ਲਫ਼ਜ਼ਾਂ ਮੇਰਿਆ ਨੇ ਇਹਨੀ ਸਾਰ ਨਹਿਓ ਪਾਉਣੀ
ਤਾਹਿਓਂ ਤਾ ਕਹਿਣਾ ਮੈਂ
ਤੂੰ ਤਾਂ ਅੱਖਰਾਂ ਵਿਚ ਵੀ ਨੀ ਬਿਆਨ ਹੁੰਦੀ

Title: Ki likha me tere waare || best love shayari