Skip to content

Tere pyaar vich || Love shayari

 

ਤੇਰੇ ਪਿਆਰ ਵਿੱਚ
ਅਸੀ ਮੌਜਾ ਬੜੀਆ ਨੇ ਮਾਣੀਆ

ਹਰ ਦੁੱਖ ਸੁੱਖ ਵਿੱਚ
ਮੇਰਾ ਸਾਥ ਦੇਈ ਹਾਣੀਆ

ਇੱਕ ਤੂੰ ਏ ਸਾਡਾ
ਜਿਹਨੇ ਦਿਲ ਦੀਆਂ ਜਾਣੀਆ

ਸੱਚੇ ਪਿਆਰ ਦੀਆਂ ਪ੍ਰੀਤ
ਅਮਰ ਹੁੰਦੀਆਂ ਕਹਾਣੀਆਂ

ਭਾਈ ਰੂਪਾ

Title: Tere pyaar vich || Love shayari

Best Punjabi - Hindi Love Poems, Sad Poems, Shayari and English Status


Tadapta nahi || tanhaiyioo me

Tum mere dard se Wabasta nhi
Meri aankho me tere siwa koi basta nhi,
Muskurahat hai mere chehre pr sb ke like
Tanhaiyon me mujhe se zayada koi tadapta nhi.

Title: Tadapta nahi || tanhaiyioo me


Bhed chaal || sach shayari punjabi

eh bhed chaal maitho chali ni jaandi
lokaa wangu baat status te kahi ni jandi
je bebe baapu naal pyaar hai taa ohna da khyaal v rakhna chahida
eh status te pyaar diyaa gallaa jhoothi maitho kari ni jandi

ਏਹ ਭੇਡ ਚਾਲ ਮੇਥੋਂ ਚਲੀ ਨੀ ਜਾਂਦੀ
ਲੋਕਾ ਵਾਂਗੂੰ ਬਾਤ ਸਟੇਟਸ ਤੇ ਕਹੀਂ ਨੀਂ ਜਾਂਦੀ
ਜੇ ਬੇਬੇ ਬਾਪੂ ਨਾਲ਼ ਪਿਆਰ ਹੈਂ ਤਾਂ ਓਹਣਾ ਦਾ ਖਿਆਲ ਵੀ ਰਖਣਾ ਚਾਹੀਦਾ
ਐਹ ਸਟੇਟਸ ਤੇ ਪਿਆਰ ਦਿਆਂ ਗਲਾਂ ਝੁਠੀ ਮੇਥੋਂ ਕਰੀਂ ਨੀਂ ਜਾਂਦੀ

—ਗੁਰੂ ਗਾਬਾ 🌷

Title: Bhed chaal || sach shayari punjabi