Skip to content

tere to bagair || supna shayari punjabi

Likhna taa bahut kujh aunda
par tere naam ton sivaa kujh likhna ni chahunda
supne taa bahut aunde
par tere bagair koi supna ni chahunda

ਲਿਖਣਾ ਤਾਂ ਬਹੁਤ ਕੁਝ ਆਉਂਦਾ
ਪਰ ਤੇਰੇ ਨਾਮ ਤੋਂ ਸਿਵਾ ਕੁਝ ਲਿਖਣਾ ਨੀ ਚਾਹੁੰਦਾ,
ਸੁਪਣੇ ਤਾ ਬਹੁਤ ਆਉਂਦੇ
ਪਰ ਤੇਰੇ ਤੋਂ ਬਗੈਰ ਕੋਈ ਸੁਪਨਾ ਨੀ ਚਾਹੁੰਦਾ

Title: tere to bagair || supna shayari punjabi

Tags:

Best Punjabi - Hindi Love Poems, Sad Poems, Shayari and English Status


परेशान जिंदगी

जा रहा हूं जिंदगी से अब न लौट के आऊंगा

न कोई चिराग अब जलाऊंगा,न कोई अंधेरा मिटाऊंगा

जो रह गई याद तो उसे नदियों में बहाऊंगा

जो मिल गए राहों में तो रस्ता बदल जाऊंगा

बांधा था जिस रिश्ते से वो रिश्ता तोड़ जाऊंगा

नीर भरे नयनों में एक तड़प छोड़ जाऊंगा

कीचड़ ही सही एक दिन कमल बन खिल जाऊंगा

जा रहा हूं जिंदगी से अब न लौट के आऊंगा

Title: परेशान जिंदगी


MUK JANDE BEWAFA SANAM || bewafai sad status

me tainu rab maneya c
kyu rabb maneya c
kaash teri bewafai dekhn ton pehla
muk janda eh janam
kyu zinda laash bna shad gaye mainu
es ton changa jaan hi le lainde meri bewafa sanam

ਮੈਂ ਤੈਨੂੰ ਰੱਬ ਮੰਨਿਆ ਸੀ
ਕਿਉਂ ਰੱਬ ਮੰਨਿਆ ਸੀ
ਕਾਸ਼ ਤੇਰੀ ਬੇਵਫਾਈ ਦੇਖਣ ਤੋਂ ਪਹਿਲਾ
ਮੁਕ ਜਾਂਦਾ ਇਹ ਜਨਮ
ਕਿਉਂ ਜਿੰਦਾ ਲਾਸ਼ ਬਣਾ ਛੱਡ ਗਏ ਮੈਨੂੰ
ਇਸ ਤੋਂ ਚੰਗਾ ਜਾਨ ਹੀ ਲੈ ਲੈਂਦੇ ਮੇਰੀ ਬੇਵਫਾ ਸਨਮ

Title: MUK JANDE BEWAFA SANAM || bewafai sad status