Enjoy Every Movement of life!
Koi na krla jina ignore krna 🙄
Pr yaad rkhi jisdin asi Tanu apne Dil cho kad ta na
Te fr tu mere chera vekhn nu vi tarse gi
naam baah te lkhaun di ki faiyda je saaha da ikraar na howe
raah duniyaa de sunsaan ne saare sajjna jad tak tu na naal howe
ਨਾਮ ਬਾਂਹ ਤੇ ਲਖਾਉਣ ਦਾ ਕੀ ਫਾਇਦਾ ਜੇ ਸਾਹਾਂ ਦਾ ਇਕਰਾਰ ਨਾ ਹੋਵੇ
ਰਾਹ ਦੁਨੀਆਂ ਦੇ ਸੁੰਨਸਾਨ ਨੇ ਸਾਰੇ ਸੱਜਣਾ ਜਦ ਤੱਕ ਤੂੰ ਨਾ ਨਾਲ ਹੋਵੇ
