Skip to content

TERI AAWAZ AAI | Sad Punjabi Status

Jad shaam ton baad raaat pai
tan teri yad aai har gal ton baad
asaan chup reh ke v vekh liya
par teri aawaj aai har saah ton baad

ਜਦ ਸ਼ਾਮ ਤੋਂ ਬਾਅਦ ਰਾਤ ਪਈ
ਤਾਂ ਤੇਰੀ ਯਾਦ ਆਈ ਹਰ ਗੱਲ ਤੋਂ ਬਾਅਦ
ਅਸਾਂ ਚੁੱਪ ਰਹਿ ਕੇ ਵੀ ਵੇਖ ਲਿਆ
ਪਰ ਤੇਰੀ ਆਵਾਜ਼ ਆਈ ਹਰ ਸਾਹ ਤੋਂ ਬਾਅਦ

Title: TERI AAWAZ AAI | Sad Punjabi Status

Best Punjabi - Hindi Love Poems, Sad Poems, Shayari and English Status


Ishq e🔥|| true love shayari ||sacha pyar Punjabi status

Ishq e teri kiitii hoyi ibadat naal..!!
Beintehaa e teri har ikk aadat naal..!!

ਇਸ਼ਕ ਏ ਤੇਰੀ ਕੀਤੀ ਹੋਈ ਇਬਾਦਤ ਨਾਲ..!!
ਬੇਇੰਤੇਹਾ ਏ ਤੇਰੀ ਹਰ ਇੱਕ ਆਦਤ ਨਾਲ..!!

Title: Ishq e🔥|| true love shayari ||sacha pyar Punjabi status


Pyar di bekadri || very sad status

Mein piche hateya kyunki mein bekadar c
Je tera pyar meri jholi pai janda
Taan pyar di bekadri ho jani c💔..!!

ਮੈਂ ਪਿੱਛੇ ਹਟਿਆ ਕਿਉਂਕਿ ਮੈਂ ਬੇਕਦਰ ਸੀ
ਜੇ ਤੇਰਾ ਪਿਆਰ ਮੇਰੀ ਝੋਲੀ ਪੈ ਜਾਂਦਾ
ਤਾਂ ਪਿਆਰ ਦੀ ਬੇਕਦਰੀ ਹੋ ਜਾਣੀ ਸੀ💔..!!

Title: Pyar di bekadri || very sad status