Best Punjabi - Hindi Love Poems, Sad Poems, Shayari and English Status
Waada e || beautiful shayari || true love
Waada e tere layi har dukh jarange..!!
Waada e tere naal hi jiwange marange..!!
Waada e kise hor nu nahi takkde bhul ke vi
Waada e eh waada asi pura karange..!!
ਵਾਅਦਾ ਏ ਤੇਰੇ ਲਈ ਹਰ ਦੁੱਖ ਜਰਾਂਗੇ..!!
ਵਾਅਦਾ ਏ ਤੇਰੇ ਨਾਲ ਹੀ ਜੀਵਾਂਗੇ ਮਰਾਂਗੇ..!!
ਵਾਅਦਾ ਏ ਕਿਸੇ ਹੋਰ ਨੂੰ ਨਹੀਂ ਤੱਕਦੇ ਭੁੱਲ ਕੇ ਵੀ
ਵਾਅਦਾ ਏ ਇਹ ਵਾਅਦਾ ਅਸੀਂ ਪੂਰਾ ਕਰਾਂਗੇ..!!
Title: Waada e || beautiful shayari || true love
Badle badle andaaz || sad Punjabi shayari || Herat broken
Kuj badle badle ne andaaz ohna de😢
Khaure khafa ne sathon 😑 ja bewafa ho gaye💔..!!
ਕੁਝ ਬਦਲੇ ਬਦਲੇ ਨੇ ਅੰਦਾਜ਼ ਉਹਨਾਂ ਦੇ😢
ਖੌਰੇ ਖਫ਼ਾ ਨੇ ਸਾਥੋਂ 😑 ਜਾਂ ਬੇਵਫਾ ਹੋ ਗਏ💔..!!
