Skip to content

Teri laado || Punjabi shayari || SACHI shayari

Tenu dil ch luko k rakhna e sada lyi
Kise hor da tu Howe eh nhi sehna Teri laado ne..!!
Mangna e tenu har saah naal rabb ton
Tenu lekha apneya ch likha lena Teri laado ne..!!

ਤੈਨੂੰ ਦਿਲ ‘ਚ ਲੁਕੋ ਕੇ ਰੱਖਣਾ ਏ ਸਦਾ ਲਈ
ਕਿਸੇ ਹੋਰ ਦਾ ਤੂੰ ਹੋਵੇਂ ਇਹ ਨਹੀਂ ਸਹਿਣਾ ਤੇਰੀ ਲਾਡੋ ਨੇ..!!
ਮੰਗਣਾ ਏ ਤੈਨੂੰ ਹਰ ਸਾਹ ਨਾਲ ਰੱਬ ਤੋਂ
ਤੈਨੂੰ ਲੇਖਾਂ ਆਪਣਿਆਂ ‘ਚ ਲਿਖਾ ਲੈਣਾ ਤੇਰੀ ਲਾਡੋ ਨੇ..!!

Title: Teri laado || Punjabi shayari || SACHI shayari

Best Punjabi - Hindi Love Poems, Sad Poems, Shayari and English Status


Dil ke dariyaa || hindi shayari

दिल के दरिया में धड़कन की कश्ती है,
ख़्वाबों की दुनिया में यादों की बस्ती है,
मोहब्बत के बाजार में चाहत का सौदा है,
वफ़ा की कीमत से तो बेवफाई सस्ती है

 

 

DIL KE DARIYAA || HINDI SHAYARI
DIL KE DARIYAA || HINDI SHAYARI




Khamoshi 🤫 || 2 lines status in punjabi

Sajjna
Je khamoshi teri majboori aa
Fer rahan de pyar keda jaruri Aa..😏🤫

ਸਜਨਾ
ਜੇ ਖਾਮੋਸ਼ੀ ਤੇਰੀ ਮਜਬੁਰੀ ਆ🙂
ਫੇਰ ਰਹਨ ਦੇ ਪ੍ਯਾਰ ਕੇਡਾ ਜ਼ਰੂਰੀ ਆ..😏🖐️

~~~~ Plbwala®️✓✓✓✓

Title: Khamoshi 🤫 || 2 lines status in punjabi