Best Punjabi - Hindi Love Poems, Sad Poems, Shayari and English Status
Sanu sajjan hi khushiyan khede || ghaint punjabi love shayari
Sanu sajjan hi jano vadh ke ne😘
Sanu sajjan hi jano pyare🙈..!!
Sanu sajjan hi khushiyan khede ne😇
Sanu sajjan hi hanju khare❤️..!!
ਸਾਨੂੰ ਸੱਜਣ ਹੀ ਜਾਨੋਂ ਵੱਧ ਕੇ ਨੇ😘
ਸਾਨੂੰ ਸੱਜਣ ਹੀ ਜਾਨੋਂ ਪਿਆਰੇ🙈..!!
ਸਾਨੂੰ ਸੱਜਣ ਹੀ ਖੁਸ਼ੀਆਂ ਖੇੜੇ ਨੇ😇
ਸਾਨੂੰ ਸੱਜਣ ਹੀ ਹੰਝੂ ਖਾਰੇ❤️..!!
Title: Sanu sajjan hi khushiyan khede || ghaint punjabi love shayari
Dil diyan gallan || sach ishq di shayari punjabi
Jo kise nu dhur andro rulande ne
na kar sakde sacha pyaar oh
na ishq paune de kabil ne
na maafi de haqdaar oh
ਜੋ ਕਿਸੇ ਨੂੰ ਧੁਰ ਅੰਦਰੋਂ ਰੁਲਾਉਂਦੇ ਨੇ😒
ਨਾ ਕਰ ਸਕਦੇ ਸੱਚਾ ਪਿਆਰ ਉਹ💯..!!
ਨਾ ਇਸ਼ਕ ਪਾਉਣੇ ਦੇ ਕਾਬਿਲ ਨੇ🚫
ਨਾ ਮਾਫ਼ੀ ਦੇ ਹੱਕਦਾਰ ਉਹ🙏..!!

