Best Punjabi - Hindi Love Poems, Sad Poems, Shayari and English Status
Sab haase bhul gyaa c || hanju shayari punjabi
ਸਬ ਹਾਸੇ ਭੁੱਲ ਗਿਆ ਸੀ
ਅਖਾਂ ਤੇ ਹਰ ਵੇਲ ਹੰਜੂ ਰਹਿੰਦੇ ਨੇ
ਏਹ ਪਿਆਰ ਦੇ ਨਾਂ ਤੇ ਅਸੀਂ ਲੁੱਟਦੇ ਰਹੇ
ਤੇ ਲੋਕ ਸਾਨੂੰ ਖੁਸ਼ਨਸੀਬ ਕਹਿੰਦੇ ਨੇ
—ਗੁਰੂ ਗਾਬਾ 🌷
Title: Sab haase bhul gyaa c || hanju shayari punjabi
TAINU SEENE LAUN LAI || Sad status
Ik reejh adhoori ae
tainu seene laun lai
tera naam tarsda ae
bullan te aun lai
ਇਕ ਰੀਜ਼ ਅਧੂਰੀ ਐ
ਤੈਨੂੰ ਸੀਨੇ ਲਾਉਣ ਲਈ
ਤੇਰਾ ਨਾਮ ਤਰਸਦਾ ਏ
ਬੁਲਾਂ ਤੇ ਆਉਣ ਲਈ



