Bikhar Jandi A khushbo jehi
teriyaan yaadan vich
pata ni e kaisa sawan
jo bin mausam varda
ਬਿਖਰ ਜਾਂਦੀ ਆ ਖੁਸ਼ਬੂ ਜੇਹੀ
ਤੇਰੀਆਂ ਯਾਦਾਂ ਵਿੱਚ
ਪਤਾ ਨੀ ਏ ਕੈਸਾ ਸਾਵਣ
ਜੋ ਬਿਨ ਮੌਸਮ ਵਰਦਾ
Bikhar Jandi A khushbo jehi
teriyaan yaadan vich
pata ni e kaisa sawan
jo bin mausam varda
ਬਿਖਰ ਜਾਂਦੀ ਆ ਖੁਸ਼ਬੂ ਜੇਹੀ
ਤੇਰੀਆਂ ਯਾਦਾਂ ਵਿੱਚ
ਪਤਾ ਨੀ ਏ ਕੈਸਾ ਸਾਵਣ
ਜੋ ਬਿਨ ਮੌਸਮ ਵਰਦਾ

ਤੂੰ ਐਹਣਾ ਮਜਬੂਰ ਕਾਤੋ ਹੋਗਿਆ
ਜਿੰਦਗੀ ਨਾਲ ਨਿਭਾਉਣ ਦੀ ਗਲਾਂ ਕਰਦਾ ਸੀ
ਤਾਂ ਅੱਜ ਫਿਰ ਤੈਨੂੰ ਦੂਰ ਹੋ ਕੇ ਐਹਣਾ ਗ਼ਰੂਰ ਕਾਤੋ ਹੋਗਿਆ
ਲਗਦਾ ਭੁੱਲ ਗਿਆ ਹੋਣਾ ਕਸਮਾਂ ਇਸ਼ਕ ਦੀ
ਤਾਹੀਂ ਮਿਟਾ ਯਾਦਾਂ ਗਾਬਾ ਦੀ ਓਹ ਦੂਰ ਹੋਗਿਆ
ਅਸੀਂ ਹਰ ਪਲ ਯਾਦ ਕਰਦੇਂ ਹਾਂ ਓਹਨੂੰ
ਪਤਾ ਨਹੀਂ ਕੀ ਉਹ ਸਾਨੂੰ ਯਾਦ ਕਰਦਾ ਹੈ ਜਾਂ ਨਹੀਂ
ਕਦੇ ਸੋਚਿਆ ਵੀ ਨਹੀਂ ਸੀ ਕਿ ਤੇਰੇ ਬਿਨਾ ਸਾਰਾਂਗੇ ਨਹੀਂ
ਪਤਾ ਨਹੀਂ ਤੈਨੂੰ ਕਾਤੋ ਐਹਣਾ ਗ਼ਰੂਰ ਹੋਗਿਆ
ਤਾਹੀਂ ਮਿਟਾ ਯਾਦਾਂ ਗਾਬਾ ਦੀ ਓਹ ਦੂਰ ਹੋਗਿਆ
—ਗੁਰੂ ਗਾਬਾ