Skip to content

TERYAAN YADAAN DE BOOTE || Dard Punjabi Status

aajh suk gye ne khoo aakhiyaan de
bald(bull) v russe,
tindaan hun chalan kinjh
ni teriyaan yaadan de boote suk jaange
ehna nu main sainju kinjh

ਅੱਜ ਸੁੱਕ ਗਏ ਨੇ ਖੂਹ ਅੱਖੀਆਂ ਦੇ
ਬਲਦ ਵੀ ਰੁਸੇ
ਟਿੰਢਾਂ ਹੁਣ ਚੱਲਣ ਕਿੰਝ
ਨੀ ਤੇਰੀਆਂ ਯਾਦਾਂ ਦੇ ਬੂਟੇ ਸੁੱਕ ਜਾਣਗੇ
ਇਹਨਾਂ ਨੂੰ ਮੈਂ ਸੇਂਜ਼ੂ ਕਿੰਝ

Title: TERYAAN YADAAN DE BOOTE || Dard Punjabi Status

Best Punjabi - Hindi Love Poems, Sad Poems, Shayari and English Status


Kinaare badal jaate hai || motivation

   नजर को बदलो तो नजारे बदल जाते हैं
      सोच को बदलो तो सितारे बदल जाते हैं
      कश्तियां बदलने की जरूरत नहीं यारों
      दिशा को बदलो खुद-ब-खुद किनारे बदल जाते हैं

Title: Kinaare badal jaate hai || motivation


Zindagi vich kai kirdaar || Sad and zindagi shayari punjabi

ਜਿੰਦਗੀ ਵਿੱਚ ਕਈ ਕਿਰਦਾਰ ਆਉਣੇ ਆ
ਤੇਰੇ ਲਈ ਲੈ ਕੇ ਸਬਕ ਹਜਾਰ ਆਉਣੇ ਆ
ਗਲਤੀ ਨਾ ਕਰੋ ਛੇਤੀ ਭਰੋਸਾ ਕਰਨ ਦੀ
ਬਾਹਰੋਂ ਹਮਦਰਦ ਅੰਦਰੋਂ ਨਫਰਤ ਦੇ ਬਜਾਰ ਆਉਣੇ ਆ।
zindagi vich kai kirdaar aune aa
tere lai le k sabak hazaar aaune aa
galti na karo cheti bharosa karan di
bahron hamdard andron nafrat de bazaar aune aa

Title: Zindagi vich kai kirdaar || Sad and zindagi shayari punjabi