Khoobsurat lok hamesha change nhi hunde,
Change lok hmesha khoobsurat nhi hunde..✌️
ਖੂਬਸੂਰਤ ਲੋਕ ਹਮੇਸ਼ਾ ਚੰਗੇ ਨਹੀਂ ਹੁੰਦੇ,
ਚੰਗੇ ਲੋਕ ਹਮੇਸ਼ਾ ਖੂਬਸੂਰਤ ਨਹੀਂ ਹੁੰਦੇ ✌️
Enjoy Every Movement of life!
Khoobsurat lok hamesha change nhi hunde,
Change lok hmesha khoobsurat nhi hunde..✌️
ਖੂਬਸੂਰਤ ਲੋਕ ਹਮੇਸ਼ਾ ਚੰਗੇ ਨਹੀਂ ਹੁੰਦੇ,
ਚੰਗੇ ਲੋਕ ਹਮੇਸ਼ਾ ਖੂਬਸੂਰਤ ਨਹੀਂ ਹੁੰਦੇ ✌️
Akhan band kar yaad rabb nu karde haan
Par nazar hamesha tu aunda e
Es ton vadh tenu mohobbat da sabut ki dewa..??☺️😇
ਅੱਖਾਂ ਬੰਦ ਕਰ ਯਾਦ ਰੱਬ ਨੂੰ ਕਰਦੇ ਹਾਂ
ਪਰ ਨਜ਼ਰ ਹਮੇਸ਼ਾਂ ਤੂੰ ਆਉਂਦਾ ਏ
ਇਸ ਤੋਂ ਵੱਧ ਤੈਨੂੰ ਮੋਹੁੱਬਤ ਦਾ ਸਬੂਤ ਕੀ ਦੇਵਾਂ..??☺️😇
