Best Punjabi - Hindi Love Poems, Sad Poems, Shayari and English Status
Maut mil jawe || sad Punjabi shayari || dard shayari
Saah rukan taa tuttan de dukh mukkan
Shayad fir ishqi fatt eh sil jawe..!!
Dekh Allah vi hairan hou haal mere
Changa howe je maut menu mil jawe..!!
ਸਾਹ ਰੁਕਣ ਤਾਂ ਟੁੱਟਣ ਦੇ ਦੁੱਖ ਮੁੱਕਣ
ਸ਼ਾਇਦ ਫਿਰ ਇਸ਼ਕੀ ਫੱਟ ਸਿਲ ਜਾਵੇ..!!
ਦੇਖ ਅੱਲਾਹ ਵੀ ਹੈਰਾਨ ਹੋਊ ਹਾਲ ਮੇਰੇ
ਚੰਗਾ ਹੋਵੇ ਜੇ ਮੌਤ ਮੈਨੂੰ ਮਿਲ ਜਾਵੇ..!!
Title: Maut mil jawe || sad Punjabi shayari || dard shayari
Dil Sadi sunda kakh nhi || love punjabi status
Dil zara na rukeya❤️
Tere agge firda jhukeya🙇♀️
Sadi taan sunda kakh nhi🙉
Hun tera hi ho chukkeya😘..!!
ਦਿਲ ਜ਼ਰਾ ਨਾ ਰੁਕਿਆ❤️
ਤੇਰੇ ਅੱਗੇ ਫਿਰਦਾ ਝੁਕਿਆ🙇♀️
ਸਾਡੀ ਤਾਂ ਸੁਣਦਾ ਕੱਖ ਨਹੀਂ🙉
ਹੁਣ ਤੇਰਾ ਹੀ ਹੋ ਚੁੱਕਿਆ😘..!!



