Skip to content

True Sad life shayari || Bojh

Ajh badhe time baad use raah ton guzar reha haan
Jithon nike hundeyaa roj guzereyaa karda si
bas farak inna udon modheyaan te kitaaba naal bhare bag da bojh c
par ajh jimewaariyaan da te tensionaa da bojh aa

ਅੱਜ ਬੜੇ ਟਾਇਮ ਬਾਆਦ ਉਸੇ ਰਾਹ ਤੋਂ ਗੁਜਰ ਰਿਹਾ ਹਾਂ
ਜਿੱਥੋ ਨਿੱਕੇ ਹੁੰਦਿਆਂ ਰੋਜ ਗੁਜਰਿਆ ਕਰਦਾ ਸੀ
ਬਸ ਫਰਕ ਇੰਨਾ ਉਦੋਂ ਮੋਡਿਅਾਂ ਤੇ ਕਤਾਬਾਂ ਨਾਲ ਭਰੇ ਬੈਗ ਦਾ ਬੋਝ ਸੀ
ਪਰ ਅੱਜ ਜਿੰਮੇਵਾਰੀਆਂ ਦਾ ਤੇ ਟੈਂਸ਼ਨਾਂ ਦਾ ਬੋਝ ਹੈå।… 

Title: True Sad life shayari || Bojh

Best Punjabi - Hindi Love Poems, Sad Poems, Shayari and English Status


True love define || English quote in 2 lines

You know it’s True Love..
when only His happiness matters to you..

Title: True love define || English quote in 2 lines


Tu haal puchhda || dard bhari shayari

Tu haal puchhda ee gairaa da
halaata vich saade agg laake
tere jeha sajjan na mile koi kise nu
me vekheyaa ee tere jehe bekadar besharam nu chaah ke

ਤੂੰ ਹਾਲ ਪੁੱਛਦਾ ਐਂ ਗੈਰਾਂ ਦਾ
ਹਲਾਤਾਂ ਵਿੱਚ ਸਾਡੇ ਅਗ ਲਾਕੇ
ਤੇਰੇ ਜਿਹਾ ਸਜਣ ਨਾ ਮਿਲ਼ੇ ਕੋਈ ਕਿਸੇ ਨੂੰ
ਮੈਂ ਵੇਖਿਆ ਐ ਤੇਰੇ ਜਿਹੇ ਬੇਕਦਰ ਬੇਸ਼ਰਮ ਨੂੰ ਚਾਹ ਕੇ

—ਗੁਰੂ ਗਾਬਾ 🌷

Title: Tu haal puchhda || dard bhari shayari