Tu badleya
jag badaleya
asi na badle
baki sabh badal gya
ਤੂੰ ਬਦਲਿਆ,
ਜਗ ਬਦਲਿਆ,
ਅਸੀ ਨਾ ਬਦਲੇ,
ਬਾਕੀ ਸਭ ਬਦਲ ਗਿਆ ☺️
Tu badleya
jag badaleya
asi na badle
baki sabh badal gya
ਤੂੰ ਬਦਲਿਆ,
ਜਗ ਬਦਲਿਆ,
ਅਸੀ ਨਾ ਬਦਲੇ,
ਬਾਕੀ ਸਭ ਬਦਲ ਗਿਆ ☺️
Andron Bhawe khush na hoyeye
par upron upron hasde aa
jadon koi pushhe haal sathon
tan chaddi kala hi dasde aa
ਅੰਦਰੋ ਭਾਵੇ ਖੁਸ਼ ਨਾ ਹੋਈਏ
ਪਰ ਉਪਰੋ ਉਪਰੋ ਹੱਸਦੇ ਆ
ਜਦੋ ਕੋਈ ਪੁੱਛੇ ਹਾਲ ਸਾਥੋ
ਤਾਂ ਚੜਦੀ ਕਲਾਹੀ 🙏 ਦੱਸਦੇ ਆ
Ki hoyia je mein chup a
Mere akhar bolnge
Tu sunan Vale kann rakhi
Ajj nhi ta kal ayunga
Tu dil vich mere lyi thaa rakhi
Pye udhare a tere kol
Saah mere sambh sambh rakhi
Auna hai mein tapde suraj vicho
Tu chunni di karke chaa rakhi❤
ਕੀ ਹੋਇਆ ਜੇ ਮੈ ਚੁੱਪ ਆ
ਮੇਰੇ ਅੱਖਰ ਬੋਲਣਗੇ
ਤੂੰ ਸੁਣਨ ਵਾਲੇ ਕੰਨ ਰੱਖੀ
ਅੱਜ ਨਹੀ ਤਾਂ ਕੱਲ੍ਹ ਆਉਂਗਾ
ਤੂੰ ਦਿਲ ਵਿਚ ਮੇਰੇ ਲਈ ਥਾਂ ਰੱਖੀ
ਪਏ ਉਧਾਰੇ ਆ ਤੇਰੇ ਕੋਲ
ਸਾਹ ਮੇਰੇ ਸਾਂਭ ਸਾਂਭ ਰੱਖੀਂ
ਆਉਣਾ ਹੈ ਮੈ ਤਪਦੇ ਸੂਰਜ ਵਿੱਚੋ
ਤੂੰ ਚੁੰਨੀ ਦੀ ਕਰਕੇ ਛਾਂ ਰੱਖੀ❤