Best Punjabi - Hindi Love Poems, Sad Poems, Shayari and English Status
Sokha Nahi Hunda || Sad Punjabi shayari
Sokha Nahi Hunda kisi de pyar nu Bhulana
Sokha Nahi Hunda kisi di yaad nu Mitauna
Apna hi pyar jado sath chad deve fer
Sokha Nahi Hunda duje de sath nu Apnauna
ਸੌਖਾ ਨਹੀਂ ਹੁੰਦਾ ਕਿਸੀ ਦੇ ਪਿਆਰ ਨੂੰ ਭੁਲਾਉਣਾ…!!
ਸੌਖਾ ਨਹੀਂ ਹੁੰਦਾ ਕਿਸੇ ਦੀ ਯਾਦ ਨੂੰ ਮਿਟਾਉਣਾ..!!
ਅਪਣਾ ਹੀ ਪਿਆਰ ਜਦੋਂ ਸਾਥ ਛੱਡ ਦੇਵੇ ਫਿਰ
ਸੌਖਾ ਨਹੀਂ ਹੁੰਦਾ ਦੂਜੇ ਦੇ ਸਾਥ ਨੂੰ ਅਪਣਾਉਣਾ..!!
Title: Sokha Nahi Hunda || Sad Punjabi shayari
Dosti te pyaar || punjabi best yaari shayari
do rishte hamesha pawiter te paak rakho
dosti te pyaar de rishte ch hamesha apni neeyat saaf rakho
ਦੋ ਰਿਸ਼ਤੇ ਹਮੇਸ਼ਾ ਪਵਿੱਤਰ ਤੇ ਪਾਕ ਰੱਖੋ❤
ਦੋਸਤੀ ਤੇ ਪਿਆਰ ਦੇ ਰਿਸ਼ਤੇ ਚ ਹਮੇਸ਼ਾ ਆਪਣੀ ਨੀਅਤ ਸਾਫ਼ ਰੱਖੋ☺

