
Judaah ho ke vi judaah tu ho pauna nhi..!!
Mein tere ton vakh je ho vi jawa
Tu mere ton vakh kade hona nhi..!!
Rehan akhan nam mehsus kar fatt gehreyan nu..!!
Khaure lag gyian nazra ne hassde chehreyan nu..!!
ਰਹਿਣ ਅੱਖਾਂ ਨਮ ਮਹਿਸੂਸ ਕਰ ਫੱਟ ਗਹਿਰਿਆਂ ਨੂੰ..!!
ਖੌਰੇ ਲੱਗ ਗਈਆਂ ਨਜ਼ਰਾਂ ਨੇ ਹੱਸਦੇ ਚਿਹਰਿਆਂ ਨੂੰ..!!
Ke block krke bethi e,
Yaad taa meri vi aundi honi,
Khush rehndi howengi
Tenu koi gall taan rawaundi honi
Ke rajj ke behnda tere ghar moohre ni
Kaddi ghar di je hoyi kite band na hundi
Dhah dinda thode aali kandh vairne
Je laggi thane aali thode naal kandh na hundi..🍂
ਕਿ ਬਲੌਕ ਕਰਕੇ ਬੈਠੀ ਐ,
ਯਾਦ ਤਾਂ ਮੇਰੀ ਵੀ ਆਉਂਦੀ ਹੋਣੀ,
ਖੁਸ਼ ਰਹਿੰਦੀ ਹੋਵੇਗੀ,
ਤੈਨੂੰ ਕੋਈ ਗੱਲ ਤਾਂ ਰਵਾਉਂਦੀ ਹੋਣੀ,
ਕਿ ਰੱਜ ਕੇ ਬਹਿੰਦਾ ਤੇਰੇ ਘਰ ਮੂਹਰੇ ਨੀ,
ਕੱਢੀ ਘਰ ਦੀ ਜੇ ਹੋਈ ਕਿਤੇ ਬੰਦ ਨਾ ਹੁੰਦੀ,
ਢਾਹ ਦੇਂਦਾ ਥੋਡੇ ਆਲੀ ਕੰਦ ਵੈਰਨੇ,
ਜੇ ਲੱਗੀ ਥਾਣੇ ਆਲੀ ਥੋਡੇ ਨਲ ਕੰਦ ਨਾ ਹੁੰਦੀ….🍂