Tu mere liye kitna zaroori hai,
Ye tera jaanna usse bhi zyada zaroori hai…😊
तू मेरे लिए कितना जरूरी है,
ये तेरा जानना उससे भी ज्यादा जरूरी है…😊
Enjoy Every Movement of life!
Tu mere liye kitna zaroori hai,
Ye tera jaanna usse bhi zyada zaroori hai…😊
तू मेरे लिए कितना जरूरी है,
ये तेरा जानना उससे भी ज्यादा जरूरी है…😊
Ke dil de ik ik panne te sajjna
Tera naam hi likhya mai❤
Ke Kive Tutt ke hasna a sajjna
Eh tera kolo hi sikhya mai..💔
ਕੇ ਦਿਲ ਦੇ ਇਕ ਇਕ ਪੰਨੇ ਤੇ ਸੱਜਣਾ
ਤੇਰਾ ਨਾਮ ਹੀ ਲਿਖਿਆ ਮੈ❤
ਕੇ ਕਿਵੇਂ ਟੁੱਟ ਕੇ ਹੱਸਣਾ ਏ ਸੱਜਣਾ
ਇਹ ਤੇਰੇ ਕੋਈ ਕੋਲੋ ਹੀ ਸਿੱਖਿਆ ਮੈ💔
Ishq oh rasta e jo sidha rabb takk pahunchda e
Te esnu koi sache ishq vala hi smjh skda e❤️..!!
ਇਸ਼ਕ ਉਹ ਰਸਤਾ ਏ ਜੋ ਸਿੱਧਾ ਰੱਬ ਤੱਕ ਪਹੁੰਚਦਾ ਏ
ਤੇ ਇਸਨੂੰ ਕੋਈ ਸੱਚੇ ਇਸ਼ਕ ਵਾਲਾ ਹੀ ਸਮਝ ਸਕਦਾ ਏ❤️..!!