Skip to content

Tu Rabb ton vadh || Sad Love Shayari Punjabi

Tu Rabb ton vadh hai saadhe lai,
kinjh doori teri jar jaayiye
na aina saanu bhul sajjna
ki tainu yaad hi karde mar jayiye

ਤੂੰ ਰੱਬ ਤੌ ਵੱਧ ਹੈ ਸਾਡੇ ਲਈ,
ਕਿੰਝ ਦੂਰੀ ਤੇਰੀ ਜ਼ਰ ਜਾਈਏ,
ਨਾ ਐਨਾ ਸਾਨੂੰ ਭੁੱਲ ਸੱਜਣਾ,
ਕਿ ਤੈਨੂੰ ਯਾਦ ਹੀ ਕਰਦੇ ਮਰ ਜਾਈਏ 

Title: Tu Rabb ton vadh || Sad Love Shayari Punjabi

Best Punjabi - Hindi Love Poems, Sad Poems, Shayari and English Status


Tu uchaa ban asi || punjabi status

ਤੂੰ ਉਂਚਾ ਬਨ ਅਸੀਂ ਨਿਵੇਂ ਠਿਕ ਹਾਂ
ਕਿਸੇ ਨੂੰ ਬਰਬਾਦ ਕਰਨ ਵਾਲੇ ਦੱਸ ਕਿਵੇਂ ਠਿਕ ਹਾਂ
ਖੁਸਿਆ ਨੂੰ ਬਰਬਾਦ ਕਿਤਾ ਦੁਖ ਉਮਰਾਂ ਦੇ ਗਏ
ਸਾਡਾ ਝੁਠਾ ਤੇ ਤੇਰਾ ਸੱਚਾ ਕਮਲਿਆ ਨੂੰ ਕੀ ਸਮਝਾਈਏ ਚਲ ਏਹ ਵੀ ਠੀਕ ਹਾਂ

—ਗੁਰੂ ਗਾਬਾ 🌷

Title: Tu uchaa ban asi || punjabi status


rooha di ibadat || punjabi 2 lines true love

salaam aa ohna aashqa nu
jo husna di nai rooha di ibadat karde ne

ਸਲਾਮ ਆ ਉਹਨਾਂ ਆਸ਼ਕਾਂ ਨੂੰ,
ਜੋ ਹੁਸਨਾ ਦੀ ਨਈ ਰੂਹਾਂ ਦੀ ਈਬਾਦਤ ਕਰਦੇ ਨੇ

Title: rooha di ibadat || punjabi 2 lines true love