Skip to content

Tu vi chain nahi pauna || love Punjabi shayari || Punjabi status

Jhalle ho gaye asi vi piche tere
Tu vi chain dila da nahi pauna..!!
Pagl tenu vi dekhi kar ke jau
Mera haddon vadh ke tenu chahun..!!

ਝੱਲੇ ਹੋ ਗਏ ਅਸੀਂ ਵੀ ਪਿੱਛੇ ਤੇਰੇ
ਤੂੰ ਵੀ ਚੈਨ ਦਿਲਾਂ ਦਾ ਨਹੀਂ ਪਾਉਣਾ..!!
ਪਾਗ਼ਲ ਤੈਨੂੰ ਵੀ ਦੇਖੀਂ ਕਰ ਕੇ ਜਾਊ
ਮੇਰਾ ਹੱਦੋਂ ਵੱਧ ਕੇ ਤੈਨੂੰ ਚਾਹੁਣਾ..!!

Title: Tu vi chain nahi pauna || love Punjabi shayari || Punjabi status

Best Punjabi - Hindi Love Poems, Sad Poems, Shayari and English Status


ਜਿੱਥੇ ਕਦਰ ਨਾ ਹੋਵੇ, ਉੱਥੇ ਰਹਿਣਾ ਫਜ਼ੂਲ ਹੈ || true gallan punjabi

Jithe kadar na howe
othe rehna fazool hai
fir chahe oh kise da ghar howe
chahe kise da dil howe

ਜਿੱਥੇ ਕਦਰ ਨਾ ਹੋਵੇ,
ਉੱਥੇ ਰਹਿਣਾ ਫਜ਼ੂਲ ਹੈ।
ਫਿਰ ਚਾਹੇ ਉਹ ਕਿਸੇ ਦਾ ਘਰ ਹੋਵੇ,
ਚਾਹੇ ਕਿਸੇ ਦਾ ਦਿਲ ਹੋਵੇ।।

Title: ਜਿੱਥੇ ਕਦਰ ਨਾ ਹੋਵੇ, ਉੱਥੇ ਰਹਿਣਾ ਫਜ਼ੂਲ ਹੈ || true gallan punjabi


Sadha dil todh dita || sad shayari

Sohne chehre waleyaa de naal
sohne khwaab dekhe si
fir badhe sohne tareeke naa hi
sadha dil todh dita gya

ਸੋਹਣੇ ਚੇਹਰੇ ਵਾਲੇਆਂ ਦੇ ਨਾਲ
ਸੋਹਣੇ ਖ਼ੁਆਬ ਦੇਖੇਂ ਸੀ
ਫਿਰ ਬਡ਼ੇ ਸੋਹਣੇ ਤਰੀਕੇ ਨਾਲ ਹੀ
ਸਾਡਾ ਦਿਲ ਤੋੜ‌ ਦਿੱਤਾ ਗਿਆ
—ਗੁਰੂ ਗਾਬਾ 🌷

Title: Sadha dil todh dita || sad shayari