Skip to content

Tujhse baat karna

बेवक्त बेवजह तुझसे बात करना सुकून लाता है 

मेरे लड़खड़ाते अल्फ़ाज़ों मे एक जूनून लाता है 

मैं रूठ जाऊ  जमाने से कोई गीला नहीं 

फिर मासूमियत भरा तेरा हाल पूछना याद आता है ,

कभी बिखरू तो आके समेट लेना मुझे 

तुम जो रूठे मुझसे तो मुझे सीधा शमशान याद आता है । 

Title: Tujhse baat karna

Best Punjabi - Hindi Love Poems, Sad Poems, Shayari and English Status


Keh nhi hunda || true love shayari || sachii shayari

Jhalle jehe haan sathon dass vi nhi hona
Utto judaai da dard v Hun seh nahi hunda..!!
Akhan chon padhle pyar mera sajjna
lafzaan ch sathon hun keh nahi hunda..!!

ਝੱਲੇ ਜਿਹੇ ਹਾਂ ਸਾਥੋਂ ਦੱਸ ਵੀ ਨਹੀਂ ਹੋਣਾ
ਉੱਤੋਂ ਜੁਦਾਈ ਦਾ ਦਰਦ ਵੀ ਹੁਣ ਸਹਿ ਨਹੀਂ ਹੁੰਦਾ..!!
ਅੱਖਾਂ ਚੋਂ ਪੜ੍ਹ ਲੈ ਪਿਆਰ ਮੇਰਾ ਸੱਜਣਾ
ਲਫ਼ਜ਼ਾਂ ‘ਚ ਸਾਥੋਂ ਹੁਣ ਕਹਿ ਨਹੀਂ ਹੁੰਦਾ..!!

Title: Keh nhi hunda || true love shayari || sachii shayari


Na rakh samb k || Inspirational punjabi staus

Na rakh saamb k dard apne nu
ehnu niklan de folaad ban k
pachhtaunge dard den wale tad
jad tere bol lokaan di jubaan ban gae

ਨਾ ਰੱਖ ਸਾਂਭ ਕੇ ਦਰਦ ਆਪਣੇ ਨੂੰ
ਇਹਨੂੰ ਨਿਕਲਣ ਦੇ ਫੌਲਾਦ ਬਣ ਕੇ
ਪਛਤਾਉਣਗੇ ਦਰਦ ਦੇਣ ਵਾਲੇ ਤਦ
ਜਦ ਤੇਰੇ ਬੋਲ ਲੋਕਾਂ ਦੇ ਜੁਬਾਂ ਬਣ ਗੇ

Title: Na rakh samb k || Inspirational punjabi staus