Tusi hasna ta sikho
wajah asi ban jawaange
ਤੁਸੀਂ ਹੱਸਣਾ ਤਾਂ ਸਿੱਖੋ,
ਵਜ੍ਹਾ ਅਸੀਂ ਬਣ ਜਾਵਾਂਗੇ ।।❤️❤️
Tusi hasna ta sikho
wajah asi ban jawaange
ਤੁਸੀਂ ਹੱਸਣਾ ਤਾਂ ਸਿੱਖੋ,
ਵਜ੍ਹਾ ਅਸੀਂ ਬਣ ਜਾਵਾਂਗੇ ।।❤️❤️
Jahan vakhre de larh lagg aabad hoye🤗
Pagl khud nu😇 duniya ch kahauna asi..!!
Asi pyar de pinjre de kaidi haan❤️
Tere samjhi nhio 👉auna asi🤷..!!
ਜਹਾਨ ਵੱਖਰੇ ਦੇ ਲੜ ਲੱਗ ਆਬਾਦ ਹੋਏ🤗
ਪਾਗ਼ਲ ਖ਼ੁਦ ਨੂੰ😇 ਦੁਨੀਆਂ ‘ਚ ਕਹਾਉਣਾ ਅਸੀਂ..!!
ਅਸੀਂ ਪਿਆਰ ਦੇ ਪਿੰਜਰੇ ਦੇ ਕੈਦੀ ਹਾਂ❤️
ਤੇਰੇ ਸਮਝੀਂ ਨਹੀਂਓ 👉ਆਉਣਾ ਅਸੀਂ🤷..!!
Jinni var vi tere naal naraz hoye haan
Onni vaar khud nu aap hi mana ke hasaya e asi..!!
ਜਿੰਨੀ ਵਾਰ ਵੀ ਤੇਰੇ ਨਾਲ ਨਾਰਾਜ਼ ਹੋਏ ਹਾਂ
ਓਨੀ ਵਾਰ ਖੁਦ ਨੂੰ ਆਪ ਹੀ ਮਨਾ ਕੇ ਹਸਾਇਆ ਏ ਅਸੀਂ..!!