
Ohdi yaad ch roye dil nu
Koi Ki te kive smjhawe..!!
Enjoy Every Movement of life!
Pani dareya ch howe ja akhan ch
Gehrayi te raaz dowa ch hunde aa…!
ਪਾਣੀ ਦਰਿਆ ਚ ਹੋਵੇ ਜਾਂ ਅੱਖਾਂ ਚ👀
ਗਹਿਰਾਈ ਤੇ ਰਾਜ ਦੋਵਾਂ ਚ ਹੁੰਦੇ ਆ ….!
Do Roohan Di Ajab Kahani;
Dil Vich Pyar Te Nainaan Ch Paani;
Mukk Gaiyan Aasan Mukk Gaiyan Sadharan;
Nahi Mukkdi Par Jind Marjaani…♥️🦋
ਦੋ ਰੂਹਾਂ ਦੀ ਅਜਬ ਕਹਾਣੀ
ਦਿਲ ਵਿੱਚ ਪਿਆਰ ਤੇ ਨੈਣਾਂ ‘ਚ ਪਾਣੀ
ਮੁੱਕ ਗਈਆਂ ਆਸਾਂ ਮੁੱਕ ਗਈਆਂ ਸਧਰਾਂ
ਨਹੀਂ ਮੁੱਕਦੀ ਪਰ ਜ਼ਿੰਦ ਮਰਜਾਣੀ…♥️🦋