udaasi meri
Udaas rehndi haan eh soch k ..
K har koi mere to udaas kyu hai..
ਕਿ ਮੂਵ ਓਨ ਹੋਗੀ ਚੱਲ ਵਧਾਈ ਹੋਵੇ
ਮੇਰੀ ਕਹੀ ਹੋਈ ਕੋਈ ਗੱਲ ਜ਼ਹਿਨ ਵਿੱਚ ਆਈ ਹੇਵੇ
ਮੈਨੂੰ ਦੱਸੀ ਜ਼ਰੂਰ ਜੇ ਸਾਹਾ ਵਿੱਚ ਦਰਾਹੀ ਹੋਵੇ,
ਜਿਹੜਾ ਆਵ ਦੀਆਂ ਗੱਲਾਂ ਵਿੱਚ ਲਾਕੇ ਤੈਨੂੰ ਮੇਰੇ ਕੋਲੋ ਖੋਹ ਕੇ ਲੈ ਗਿਆ
ਕੋਈ ਪਿਆਰ ਦਾ ਧੰਦਾ ਤਾ ਨਹੀਂ??
ਮੈਂ ਜਾਣਦਾ ਚੰਗੀ ਤਰਾਂ ਉਹ ਕੋਈ ਬੁਹਤਾ ਚੰਗਾ ਬੰਦਾ ਤਾਂ ਨਹੀਂ !
ਜਿਹੜੇ ਬੁਣੇ ਸੀ ਮੈਂ ਖੁਆਬ ਉਹ ਉਧੇੜ ਰਿਹਾ ਹੈ ਨਾ
ਅੱਜ-ਕੱਲ ਤੇਰੇ ਜਿਸਮ ਨਾਲ ਉਹ ਖੇਡ ਰਿਹਾ ਹੈ ਨਾ
ਕਿ ਅੱਜ-ਕੱਲ ਤੇਰੇ ਜਿਸਮ ਨਾਲ ਉਹ ਖੇਡ ਰਿਹਾ ਹੈ ਨਾ…
ਹਾਂ ਲਵ ਯੁ ਲਵ ਯੁ ਕਹਿੰਦਾ ਹੋਓ
ਹਾਂ ਲਵ ਯੁ ਲਵ ਯੁ ਕਹਿੰਦਾ ਹੋਓ,
ਪਰ ਫਿਕਰ ਮੇਰੇ ਵਾਂਗੂ ਤੇਰੇ ਨੈਣਾ ਵਿੱਚ ਰੋਂਦਾ ਹੈ ਕੇ ਨਹੀਂ
ਮੇਰੇ ਵਾਂਗੂ ਤੈਨੂੰ ਗਾਲਾਂ ਕੱਢ ਕੱਢ ਕੇ ਰੋਟੀ ਖਵਾਉਦਾ ਹੈ ਕਿ ਨਹੀਂ ?
ਮੈਂ ਸੁਣਿਆ ਕੇ ਗੇੜੇ ਵਿੱਚ ਹੋਟਲ ਦੇ ਬਹੁਤ ਲਵਾਉਂਦਾ ਏ ਤੇਰੇ ਪਰ ਮੇਰੇ ਵਾਂਗੂ ਕਦੇ ਗੁਰੂਘਰੇ ਗੇੜੇ ਲਵਾਉਦਾ ਹੈ ਕਿ ਨਹੀਂ ?
ਜਿਹੜੇ ਬੁਣੇ ਮੈਂ ਉਹ ਖੁਆਬ ਉਧੇੜ ਰਿਹਾ ਹੈ ਨਾ
ਅੱਜ-ਕੱਲ ਤੇਰੇ ਜਿਸਮ ਨਾਲ ਉਹ ਖੇਡ ਰਿਹਾ ਹੈ ਨਾ
ਕੇ ਅੱਜ-ਕੱਲ ਤੇਰੇ ਜਿਸਮ ਨਾਲ ਉਹ ਖੇਡ ਰਿਹਾ ਹੈ ਨਾ…….;