Best Punjabi - Hindi Love Poems, Sad Poems, Shayari and English Status
Nazar oh aawe || sacha pyar shayari
Mehboob mera kare shaitaniyan😍
Aa ke supne ch raatan nu jagawe🙈..!!
Kaise ne haal kite rabba mereya😑
Akhan band te nazar oh aawe❤..!!
ਮਹਿਬੂਬ ਮੇਰਾ ਕਰੇ ਸ਼ੈਤਾਨੀਆਂ😍
ਆ ਕੇ ਸੁਪਨੇ ‘ਚ ਰਾਤਾਂ ਨੂੰ ਜਗਾਵੇ🙈..!!
ਕੈਸੇ ਨੇ ਹਾਲ ਕੀਤੇ ਰੱਬਾ ਮੇਰਿਆ😑
ਅੱਖਾਂ ਬੰਦ ਤੇ ਨਜ਼ਰ ਉਹ ਆਵੇ❤..!!
Title: Nazar oh aawe || sacha pyar shayari
khuwaab saare || punjabi sad shayari
kujh edaa nibhaye ohne waade saare
jhoothe si pyaar de iraade saare
mainu ohdi har gal te vishvaas si
ohne jhoothe sabit kite mere har ik khwaab saare
ਕੁਝ ਇਦਾਂ ਨਿਭਾਏ ਓਹਨੇ ਵਾਦੇ ਸਾਰੇ
ਝੁਠੇ ਸੀ ਪਿਆਰ ਦੇ ਇਰਾਦੇ ਸਾਰੇ
ਮੈਨੂੰ ਓਹਦੀ ਹਰ ਗੱਲ ਤੇ ਵਿਸ਼ਵਾਸ ਸੀ
ਓਹਨੇ ਝੁਠੇ ਸਾਬੀਤ ਕਿਤੇ ਮੇਰੇ ਹਰ ਇੱਕ ਖ਼ੁਆਬ ਸਾਰੇ
—ਗੁਰੂ ਗਾਬਾ 🌷