Enjoy Every Movement of life!
Milap tere naal jiwe rooh da rooh naal
Nedta tere naal jiwe hathan di shooh naal..!!
ਮਿਲਾਪ ਤੇਰੇ ਨਾਲ ਜਿਵੇਂ ਰੂਹ ਦਾ ਰੂਹ ਨਾਲ
ਨੇੜਤਾ ਤੇਰੇ ਨਾਲ ਜਿਵੇਂ ਹੱਥਾਂ ਦੀ ਛੂਹ ਨਾਲ..!!
kine chir to nahi vekhiyaa ohnu
lagda bhul gyaa mainu
kithe na kite taan yaad augi ohnu meri
ki karda si koi kmla apne ton wadhke meri
ਕਿਣੇ ਚਿਰ ਤੋ ਨਹੀਂ ਵੇਖਿਆ ਓਹਨੂੰ
ਲਗਦਾ ਭੁੱਲ ਗਿਆ ਮੈਨੂੰ
ਕਿਥੇ ਨਾ ਕਿਥੇ ਤਾਂ ਯਾਦ ਆਉਗੀ ੳਹਨੂੰ ਮੇਰੀ
ਕਿ ਕਰਦਾ ਸੀ ਕੋਈ ਕਮਲਾ ਆਪਣੇ ਤੋਂ ਵਧਕੇ ਫ਼ਿਕਰ ਮੇਰੀ
—ਗੁਰੂ ਗਾਬਾ 🌷
