Skip to content

Unke chehre ki hansi par nazar || sad shayari

उनके चेहरे की हंसी पर नजर मेरी तब पड़ी, जब शहर में मेरा आना हुआ..
अब उनके चेहरे पर ही रहती है ये हर घड़ी, और उनका मुझे देख शर्माना हुआ..
मेरी नज़रों पे उनकी नज़रों ने लगाई ऐसी हथ-कडी, ना फिर मेरा कभी घर जाना हुआ..
अब नज़रों से सिर्फ वही देखते हैं, जो वो दिखाती है, ना जाने भरा ये हमने, कैसा हर-ज़ाना हुआ..

Title: Unke chehre ki hansi par nazar || sad shayari

Best Punjabi - Hindi Love Poems, Sad Poems, Shayari and English Status


Ardaas || waheguru thoughts

Ardaas digge hoye nu Sahara dindi hai
Ardass musibat vich ghire hoye nu bandkhlasi dindi hai
Ardaas aneka janma de kite hoye paap nu vi saadh dindi hai
Birthi kade Na howayi Jan ki ardaas🙏

ਅਰਦਾਸ ਡਿੱਗੇ ਹੋਏ ਨੂੰ ਸਹਾਰਾ ਦੇ ਦਿੰਦੀ ਹੈ*
ਅਰਦਾਸ ਮੁਸੀਬਤ ਵਿੱਚ ਘਿਰੇ ਹੋਏ ਨੂੰ ਬੰਦਖਲਾਸੀ ਦੇ ਦਿੰਦੀ ਹੈ
ਅਰਦਾਸ ਅਨੇਕਾਂ ਜਨਮਾਂ ਦੇ ਕੀਤੇ ਹੋਏ ਪਾਪ ਨੂੰ ਵੀ ਸਾੜ ਦੇੰਦੀ ਹੈ
ਬਿਰਥੀ ਕਦੇ ਨ ਹੋਵਈ ਜਨ ਕੀ ਅਰਦਾਸਿ।।🙏

Title: Ardaas || waheguru thoughts


Mere dil diyan peedhan || sad but true shayari || true love

Tenu pta taan hai ke menu udeekan teriyan
Mere hizran da anand kyu maanda e..!!
Mere dil diyan peedhan nu sajjna mere
Dass tere ton vadh kon jaanda e..!!

ਤੈਨੂੰ ਪਤਾ ਤਾਂ ਹੈ ਕਿ ਮੈਨੂੰ ਉਡੀਕਾਂ ਤੇਰੀਆਂ
ਮੇਰੇ ਹਿਜ਼ਰਾਂ ਦਾ ਅਨੰਦ ਕਿਉਂ ਮਾਣਦਾ ਏ..!!
ਮੇਰੇ ਦਿਲ ਦੀਆਂ ਪੀੜਾਂ ਨੂੰ ਸੱਜਣਾ ਮੇਰੇ
ਦੱਸ ਤੇਰੇ ਤੋਂ ਵੱਧ ਕੌਣ ਜਾਣਦਾ ਏ..!!

Title: Mere dil diyan peedhan || sad but true shayari || true love