Best Punjabi - Hindi Love Poems, Sad Poems, Shayari and English Status
ana di iss duniyaa vich bas ehi ik rona hai || True lines
Insaana di iss duniyaa vich bas ehi
ik rona hai
jajjbaat apne hon taan jajjbaat hi ne
je dujhe de hon tan khidaune hai
ਇਨਸਾਨਾਂ ਦੀ ਇਸ #ਦੁਨੀਆਂ ਵਿੱਚ ਬਸ ਏਹੀ
ਇੱਕ #ਰੋਣਾ ਹੈ।
ਜਜ਼ਬਾਤ ਆਪਣੇ ਹੋਣ ਤਾਂ #ਜਜ਼ਬਾਤ ਹੀ ਨੇ,
ਜੇ ਦੂਜੇ ਦੇ ਹੋਣ ਤਾਂ #ਖਿਡਾਉਣਾ ਹੈ।
Title: ana di iss duniyaa vich bas ehi ik rona hai || True lines
Beautiful Punjabi shayari || true love shayari || ghaint status
Naraz ho ke vi har pal ehna
Akhiyan takkeya e tenu😇..!!
Chah ke vi na ho pawa door
Tu khich ke rakheya e menu🙈..!!
ਨਾਰਾਜ਼ ਹੋ ਕੇ ਵੀ ਹਰ ਪਲ ਇਹਨਾਂ
ਅੱਖੀਆਂ ਤੱਕਿਆ ਏ ਤੈਨੂੰ😇..!!
ਚਾਹ ਕੇ ਵੀ ਨਾ ਹੋ ਪਾਵਾਂ ਦੂਰ
ਤੂੰ ਖਿੱਚ ਕੇ ਰੱਖਿਆ ਏ ਮੈਨੂੰ🙈..!!