Best Punjabi - Hindi Love Poems, Sad Poems, Shayari and English Status
Fikar bathera || love shayari ||Punjabi status
Ohde rosse vi jayej ne mehta
Oh fikar bda tera karde aa
Unjh duniya fire batheri ethe
Oh dil tere kadma vich dharde aa ❤
ਓਹਦੇ ਰੋਸੇ ਵੀ ਜਾਇਜ਼ ਨੇ ਮਹਿਤਾ
ਓਹ ਫ਼ਿਕਰ ਬੜਾ ਤੇਰਾ ਕਰਦੇ ਆ
ਉਂਝ ਦੁਨੀਆ ਫਿਰੇ ਬਥੇਰੀ ਇੱਥੇ
ਓਹ ਦਿਲ ਤੇਰੇ ਕਦਮਾ ਵਿਚ ਧਰਦੇ ਆ।।❤
Title: Fikar bathera || love shayari ||Punjabi status
kafi uska deedar hai || love shayari
be-wafa na kehna use
woh mera hamdard yaar hai
jeene ke liye saaso ki nahi jaroorat
bas kaafi ek uska didaar hai
ਬੇ-ਵਫਾ ਨਾ ਕਹਿਣਾ ਉਸੇ
ਵੋਹ ਮੇਰਾ ਹਮਦਰਦ ਯਾਰ ਹੈ
ਜੀਨੇ ਕੇ ਲਿਏ ਸਾਸੋ ਕੀ ਨਹੀਂ ਜਰੂਰਤ
ਬਸ ਕਾਫੀ ਏਕ ਉਸਕਾ ਦਿਦਾਰ ਹੈ

