
Jis se baat karta hai usse mohabbat udaar deta hai,
us se milne wale sare log karazdar ho gye,
Phele se hi tute hue the hum,
Us se mile toh hum aur barbaad ho gye…
Kihde kole dukh dasiye
likhe bhaag nahi mitde
jakham tan bhar jaande
par daag nahi mitde
ਕਿਹਦੇ ਕੋਲੋਂ ਦੁਖ ਦੱਸੀਏ
ਲਿਖੇ ਭਾਗ ਨਈ ਮਿੱਟਦੇ
ਜ਼ਖਮ ਤਾਂ ਭਰ ਜਾਂਦੇ
ਪਰ ਦਾਗ ਨਈ ਮਿੱਟਦੇ
Akhaan meriyaan nu bhul gyaa e saunaa
raah takdiyaan ne tera, jive koi khada banjar vich
udeeke paunna
pata ni, ni tu kad mudh k auna
ਅੱਖਾਂ ਮੇਰੀਆਂ ਨੂੰ ਭੁੱਲ ਗਿਆ ਸੌਣਾ
ਰਾਹ ਤੱਕਦੀਆਂ ਨੇ ਤੇਰਾ
ਜਿਵੇਂ ਕੋਈ ਖੜਾ ਬੰਜ਼ਰ ਵਿੱਚ
ਉਡੀਕੇ ਪੌਣਾ
ਪਤਾ ਨਈ ਤੂੰ ਕੱਦ ਮੁੜ ਕੇ ਆਉਣਾ😌😌😌 #GG