ਯਾਦ ਆ ਤੇਰੀ ਹਰ ਗੱਲ
ਜੋ ਸੁੱਪਨੇ ਵੇਖੇ ਸੀ ਦੋਨਾ ਮਿਲ
ਪੂਰੇ ਕਰ ਰਹਿ ਆ ਅੱਜਕੱਲ
ਕੀ ਬੜਾ ਹਰਫ ਜਿਹੀਆ ਹੁੰਦਾ
ਬੜਾ ਦਰਦ ਜਿਹੀਆ ਹੁੰਦਾ
ਤੁਹੀ ਕਹਿਆ ਸੀ ਬਿਨ ਰਹਿਣਾ ਸਿਖ ਜਾਵੇਗੀ ਦੇਖ ਤੇਰਾ ਕਮਲੀ
ਜੀਅ ਰਹਿ ਅੱਜਕੱਲ
✍️ਹਰਸ
ਯਾਦ ਆ ਤੇਰੀ ਹਰ ਗੱਲ
ਜੋ ਸੁੱਪਨੇ ਵੇਖੇ ਸੀ ਦੋਨਾ ਮਿਲ
ਪੂਰੇ ਕਰ ਰਹਿ ਆ ਅੱਜਕੱਲ
ਕੀ ਬੜਾ ਹਰਫ ਜਿਹੀਆ ਹੁੰਦਾ
ਬੜਾ ਦਰਦ ਜਿਹੀਆ ਹੁੰਦਾ
ਤੁਹੀ ਕਹਿਆ ਸੀ ਬਿਨ ਰਹਿਣਾ ਸਿਖ ਜਾਵੇਗੀ ਦੇਖ ਤੇਰਾ ਕਮਲੀ
ਜੀਅ ਰਹਿ ਅੱਜਕੱਲ
✍️ਹਰਸ
eh bhed chaal maitho chali ni jaandi
lokaa wangu baat status te kahi ni jandi
je bebe baapu naal pyaar hai taa ohna da khyaal v rakhna chahida
eh status te pyaar diyaa gallaa jhoothi maitho kari ni jandi
ਏਹ ਭੇਡ ਚਾਲ ਮੇਥੋਂ ਚਲੀ ਨੀ ਜਾਂਦੀ
ਲੋਕਾ ਵਾਂਗੂੰ ਬਾਤ ਸਟੇਟਸ ਤੇ ਕਹੀਂ ਨੀਂ ਜਾਂਦੀ
ਜੇ ਬੇਬੇ ਬਾਪੂ ਨਾਲ਼ ਪਿਆਰ ਹੈਂ ਤਾਂ ਓਹਣਾ ਦਾ ਖਿਆਲ ਵੀ ਰਖਣਾ ਚਾਹੀਦਾ
ਐਹ ਸਟੇਟਸ ਤੇ ਪਿਆਰ ਦਿਆਂ ਗਲਾਂ ਝੁਠੀ ਮੇਥੋਂ ਕਰੀਂ ਨੀਂ ਜਾਂਦੀ
—ਗੁਰੂ ਗਾਬਾ 🌷
paars te pyaar do ajehe ratan ne jo zindagi bna v sakde te tabah kar v sakde aa
bharosa tutteya taa pyaar gayeb je paaras hathon chhutt gya fir sab kujh raakh de brobar hauga
ਪਾਰਸ ਤੇ ਪਿਆਰ ਦੋ ਅਜਿਹੇ ਰਤਨ ਨੇ ਜੋ ਜ਼ਿੰਦਗੀ ਬਣਾ ਵੀ ਸੱਕਦੇ ਤੇ ਤਬਾਹ ਕਰ ਵੀ ਸੱਕਦੇ ਆ,
ਭਰੋਸਾ ਟੁੱਟਿਆ ਤਾਂ ਪਿਆਰ ਗਾਇਬ ਜੇ ਪਾਰਸ ਹੱਥੋਂ ਛੁੱਟ ਗਿਆ ਫ਼ਿਰ ਸੱਭ ਕੁੱਝ ਰਾਖ਼ ਦੇ ਬਰੋਬਰ ਹੋਜੂਗਾ।
✍️ ਸੁਦੀਪ ਮਹਿਤਾ