Enjoy Every Movement of life!
Chugli karn wale di kade parwah na karo
Kyunki pith piche gall karn wale hmesha piche hi reh jande hn 👎
ਚੁਗਲੀ ਕਰਨ ਵਾਲੇ ਦੀ ਕਦੇ ਪਰਵਾਹ ਨਾ ਕਰੋ
ਕਿਉਂਕਿ ਪਿੱਠ ਪਿੱਛੇ ਗੱਲ ਕਰਨ ਵਾਲੇ ਹਮੇਸ਼ਾ ਪਿੱਛੇ ਹੀ ਰਹਿ ਜਾਂਦੇ ਹਨ 👎
Rabb de hath vass milna vichdna🙏
Gallan je kariye sohbtan diyan🤝..!!
Enni cheti nahio roohon koi shuttda🙌
Umran lambiyan ne mohobbtan diyan❤️..!!
ਰੱਬ ਦੇ ਹੱਥ ਵੱਸ ਮਿਲਣਾ ਵਿੱਛੜਨਾ🙏
ਗੱਲਾਂ ਜੇ ਕਰੀਏ ਸੋਹਬਤਾਂ ਦੀਆਂ🤝..!!
ਇੰਨੀ ਛੇਤੀ ਨਹੀਂਓ ਰੂਹੋਂ ਕੋਈ ਛੁੱਟਦਾ🙌
ਉਮਰਾਂ ਲੰਬੀਆਂ ਨੇ ਮੋਹੁੱਬਤਾਂ ਦੀਆਂ❤️..!!
