teri diti har cheez nu saanb ke rakheyaa
fir chahe oh yaada ne ja fir hanju
ਤੇਰੀ ਦਿੱਤੀ ਹਰ ਚੀਜ਼💌 ਨੂੰ ਮੈਂ ਸਾਂਭ ਕੇ ਰੱਖਿਆ💝
ਫਿਰ ਚਾਹੇ🤷 ਓਹ ਯਾਦਾ ਨੇ🙄.… ਜਾ ਫਿਰ ਹੰਝੂ 😭
teri diti har cheez nu saanb ke rakheyaa
fir chahe oh yaada ne ja fir hanju
ਤੇਰੀ ਦਿੱਤੀ ਹਰ ਚੀਜ਼💌 ਨੂੰ ਮੈਂ ਸਾਂਭ ਕੇ ਰੱਖਿਆ💝
ਫਿਰ ਚਾਹੇ🤷 ਓਹ ਯਾਦਾ ਨੇ🙄.… ਜਾ ਫਿਰ ਹੰਝੂ 😭
Eh zindagi ikalle hi guzregi
lok tasaliyaan taan dinde ne
par sath koi nai dinda
ਇਹ ਜ਼ਿੰਦਗੀ ਇਕੱਲੇ ਹੀ ਗੁਜਰੇਗੀ
ਲੋਕ ਤਸੱਲੀਆਂ ਤਾਂ ਦਿੰਦੇ ਨੇ
ਪਰ ਸਾਥ ਕੋਈ ਨਈ ਦਿੰਦਾ
ਚੜਦੇ ਸੂਰਜ ਵਾਂਗਰ ਤੇਰੀਆਂ ਯਾਦਾਂ ਸਿਰ ਤੇ ਆਣ ਚੜੀਆਂ,
ਕਫਨ ਉਡਦਾ ਮੇਰੇ ਬੁੱਤ ਉਤੋਂ, ਨਾ ਤਣੀਆਂ ਖੁੱਲਣ ਕੱਸੀਆ ਨੇ ਬੜੀਆਂ,
ਇਹ ਜਿਸਮ ਤਾਂ ਖਾਕ ਵਿੱਚ ਰੁਲ ਜਾਣਾ, ਅਸੀਂ ਆਇਤਾਂ ਰੂਹਾਂ ਦੀਆਂ ਪੜ੍ਹੀਆਂ,
ਤੇਰੇ ਬਾਝੋਂ ਕੋਈ ਦਿਸਦਾ ਨਈ ਜਿਵੇਂ ਭਰਿੰਡ ਅੱਖਾਂ ਤੇ ਹੋਣ ਲੜੀਆਂ,
ਮੈਨੂੰ ਆਉਂਦੇ ਜਾਂਦੇ ਆਵਾਜ਼ ਦੇਵਣ, ਤੇਰੀਆਂ ਯਾਦਾਂ ਮੌੜਾਂ ਤੇ ਖੜੀਆਂ,
ਨਾ ਮੈਂ ਛੱਡਦਾ, ਨਾ ਇਹ ਛੱਡਣ, ਮੈਂ ਢੀਠ ਤੇ ਜਿੱਦ ਤਤੇ ਇਹ ਅੜੀਆਂ,
ਜਦੋਂ ਛੱਡਦਾ ਤੇ ਮੈਨੂੰ ਇਝ ਦਿਸਦਾ, ਜਿਵੇਂ ਖਾਲੀ ਪਿੰਡ ਦੀਆਂ ਥੜੀਆਂ,
ਜੇ ਤੂੰ ਛੱਡਦਾ ਤੇ ਇੰਝ ਲਗਦਾ, ਕਿਸੇ ਆਸ਼ਕ ਦੀਆਂ ਚਿੱਠੀਆਂ ਹੋਣ ਸੜੀਆਂ,
ਤੇਰੀ ਯਾਦ “ਰਮਨ” ਦਾ ਸਰਮਾਇਆ ਏ , ਇਹ ਵੀ ਨਾਲ ਜਾਊ ਮੇਰੇ ਵਿੱਚ ਮੜ੍ਹੀਆਂ .