
Mere andar rehan chalde jeo judh ghamsan..!!
Hasrat teri nu je oh qubool kar lawe
Sukun howe dass kinna seene di thaar ch..!!
Dila oh ki Jane ishqiya irade tere
Ke kis hadd takk tu guzar chukka e ohde pyar ch..!!
ਹਸਰਤ ਤੇਰੀ ਨੂੰ ਜੇ ਉਹ ਕਬੂਲ ਕਰ ਲਵੇ
ਸੁਕੂਨ ਹੋਵੇ ਦੱਸ ਕਿੰਨਾ ਸੀਨੇ ਦੀ ਠਾਰ ‘ਚ..!!
ਦਿਲਾ ਉਹ ਕੀ ਜਾਣੇ ਇਸ਼ਕੀਆ ਇਰਾਦੇ ਤੇਰੇ
ਕਿ ਕਿਸ ਹੱਦ ਤੱਕ ਤੂੰ ਗੁਜ਼ਰ ਚੁੱਕਾ ਏ ਓਹਦੇ ਪਿਆਰ ‘ਚ..!!
Lafza de mtlb ta hazar kadd lainde ne
Kaash kise nu khamoshi sunan da hunar vi hunda..!!
ਲਫ਼ਜ਼ਾਂ ਦੇ ਮਤਲਬ ਤਾਂ ਹਜ਼ਾਰ ਕੱਢ ਲੈਂਦੇ ਨੇ
ਕਾਸ਼ ਕਿਸੇ ਨੂੰ ਖਾਮੋਸ਼ੀ ਸੁਨਣ ਦਾ ਹੁਨਰ ਵੀ ਹੁੰਦਾ..!!