Skip to content

YAADAN TERIYAAN NU ME || Very Dard Bhareya Status

yaadan teriyaan nu main
nit hanjuaan de mankiyaan vich parowan
ni teriyaan daan vich ditiyaan peedan nu
main saari raat hik naal la k rowan

ਯਾਦਾਂ ਤੇਰੀਆਂ ਨੂੰ ਮੈਂ
ਨਿੱਤ ਹੰਝੂਆਂ ਦੇ ਮਣਕਿਆਂ ਵਿੱਚ ਪਰੋਵਾਂ
ਨੀ ਤੇਰੀਆਂ ਦਾਨ ਵਿੱਚ ਦਿੱਤੀਆਂ ਪੀੜਾਂ ਨੂੰ
ਮੈਂ ਸਾਰੀ ਰਾਤ ਹਿੱਕ ਨਾਲ ਲਾ ਕੇ ਰੋਵਾਂ

Title: YAADAN TERIYAAN NU ME || Very Dard Bhareya Status

Best Punjabi - Hindi Love Poems, Sad Poems, Shayari and English Status


Feel || English thoughts

English-thoughts-A day without talking with you feel like a worst day ever
A day without talking with you feel like a worst day ever




NEEND TBAAH KARKE | Sach par sad status

jinne tu saah lainda
ohton jaada main hauke lawan, tainu yaad karke
kaliyaan rataan vich ginna taare, neend tabah karke

ਜਿੰਨੇ ਤੂੰ ਸਾਹ ਲੈਂਦਾ
ਉਸਤੋਂ ਜ਼ਿਆਦਾ ਮੈਂ ਹਉਕੇ ਲਵਾਂ, ਤੈਨੂੰ ਯਾਦ ਕਰਕੇ
ਕਾਲੀਆਂ ਰਾਤਾਂ ਵਿੱਚ ਗਿਣਾ ਤਾਰੇ, ਨੀਂਦ ਤਬਾਹ ਕਰਕੇ

Title: NEEND TBAAH KARKE | Sach par sad status