Yaadan Wala Deva Oni Der Ta Bhujna Aukha Eh,
Jini Der Nhi Sine Wicho Akhri Sahan Nikal Diya,
#Sukh_Dhillon
Yaadan Wala Deva Oni Der Ta Bhujna Aukha Eh,
Jini Der Nhi Sine Wicho Akhri Sahan Nikal Diya,
#Sukh_Dhillon
Dilla khule dil💓 da Aa
Kise di rok ni menu😏
Jeda milda Ohio pa Lena
Bohte fashion da shok ni menu..✍️👍
ਦਿਲਾ ਖੁਲੇ ਦਿਲ❣ ਦਾ ਆ
ਕਿਸੇ ਦੀ ਰੋਕ ਨੀ ਮੈਨੁ😏
ਜੈੜਾ ਮਿਲਦਾ ਔਹਿਯੋ ਪਾ ਲੇਨਾ
ਬੋਹਤੇ ਫੈਸਨ🎀 ਦਾ ਸ਼ੋਕ ਨੀ ਮੈਨੁ਼…😇
~~~~ Plbwala®️✓✓✓✓
naseeb di gal na kar mere ton
me har jityaa khaab guaaeyaa e
eh akhaa te hanju edaa hi nahi
me zakham dard dil te lukaaeyaa ee
ਨਸ਼ੀਬ ਦੀ ਗੱਲ ਨਾ ਕਰ ਮੇਰੇ ਤੋਂ
ਮੈਂ ਹਰ ਜਿਤੀਆਂ ਖ਼ੁਆਬ ਗੁਆਇਆ ਐਂ
ਏਹ ਅਖਾਂ ਤੇ ਹੰਜੂ ਇਦਾਂ ਹੀ ਨਹੀਂ
ਮੈਂ ਜਖ਼ਮ ਦਰਦ ਦਿਲ ਤੇ ਲੁਕਾਇਆ ਐਂ
—ਗੁਰੂ ਗਾਬਾ