you are heart ❤️
i am hope
you are mind
i am scope
Manisha Mann✍️
you are heart ❤️
i am hope
you are mind
i am scope
Manisha Mann✍️
akhaan royiaan, dil v royeaa,
soch mnaa ve, eh ki hoyeaa
door vasende sajhna di gal
dil te nahi lai di
panchhiyaan te pardesiyaan naal
kade saanjh nahi pai di
ਅੱਖਾਂ😢ਰੋਈਆਂ, ਦਿਲ❤ਵੀ ਰੋਇਆ,
ਸੋਚ😟ਮਨਾ ਵੇ, ਇਹ ਕੀ👋ਹੋਇਆ,
ਦੂਰ👀ਵਸੇਂਦੇ ਸੱਜਣਾ👿 ਦੀ ਗੱਲ👅
ਦਿਲ❤ਤੇ ਨਹੀਂ ਲਾਈ ਦੀ👍
ਪੰਛੀਆਂ🐦ਤੇ ਪਰਦੇਸੀਆਂ🙌ਨਾਲ,
ਕਦੇ ਸਾਂਝ👫ਨਹੀ ਪਾਈ ਦੀ💑
ਸਰਕਾਰਾਂ ਬੇਈਮਾਨ ਨੇ ਹੋ ਗਈਆ
ਜਵਾਨੀ ਕਿਸਾਨੀ ਡੋਬਣਾ ਚਾਹੁੰਦੇ ਨੇ
ਰੱਬਾ ਪਾਣੀ ਨਾਲ ਡੋਬਤਾ ਪੰਜਾਬ ਮੇਰਾ
ਇਹ ਕੀ ਕਹਿਰ ਕਮਾਇਆ ਵੇ
ਪੰਜਾਬੀ ਦੂਜਿਆ ਦੀਆਂ ਮੁਸੀਬਤਾਂ ਖੁਦ ਤੇ ਝੱਲਦੇ
ਗੁਰਲਾਲ ਹੁਣ ਤਰਸ ਕਿਸੇ ਨੂੰ ਨਾ ਆਇਆ ਏ
ਭਾਈ ਰੂਪੇ ਵਾਲਿਆ ਹੱਸਦਾ ਵੱਸਦਾ ਰਹੇ ਪੰਜਾਬ ਮੇਰਾ
ਪੰਜਾਬੀਆਂ ਨੇ ਦੁੱਖਾਂ ਵਿੱਚ ਵੀ ਸਰਬੱਤ ਦਾ ਭਲਾ ਹੀ ਚਾਇਆ ਏ