You Know You are my soul
then why did you leave me alone
Enjoy Every Movement of life!
You Know You are my soul
then why did you leave me alone
Plbwala tenu dilo❣ likhda✍
likhda hanju bahake ni
tere bina dil❣ ni lagda
mil ja kde tu aake ni..😊😘
ਪਿਲੀਬੰਗਾ ਵਾਲਾ ਤੇਨੁ ਦਿਲੋ ਲਿਖਦਾ✍
ਲਿਖਦਾ ਹੰਜੁ ਬਹਾਕੇ ਨੀ😑😪
ਤੇਰੇ ਬਿਨਾ ਦਿਲ❤ ਨੀ ਲਗਦਾ
ਮਿਲ ਜਾ ਕਦੇ ਤੁ👩 ਆਕੇ ਨੀ..😘😋
~~~~ Plbwala®️✓✓✓✓
Jad shaam ton baad raaat pai
tan teri yad aai har gal ton baad
asaan chup reh ke v vekh liya
par teri aawaj aai har saah ton baad
ਜਦ ਸ਼ਾਮ ਤੋਂ ਬਾਅਦ ਰਾਤ ਪਈ
ਤਾਂ ਤੇਰੀ ਯਾਦ ਆਈ ਹਰ ਗੱਲ ਤੋਂ ਬਾਅਦ
ਅਸਾਂ ਚੁੱਪ ਰਹਿ ਕੇ ਵੀ ਵੇਖ ਲਿਆ
ਪਰ ਤੇਰੀ ਆਵਾਜ਼ ਆਈ ਹਰ ਸਾਹ ਤੋਂ ਬਾਅਦ