Best Punjabi - Hindi Love Poems, Sad Poems, Shayari and English Status
English quotes || true lines
The desert knows me well, the night and the mounted men, the battle and the sword, the paper and the pen.
Title: English quotes || true lines
Oh nivi paa k lang jande ne || ik tarfa pyar punjabi status
Oh nivi pa k lang jande ne
te me ohna nu vekhda rehnda
oh horaan de khawaab vekhde ne
te me ohna de khawaab sajaunda rehnda
ਓਹ ਨੀਵੀਂ ਪਾ ਕੇ ਲੰਘ ਜਾਂਦੇ ਨੇ
ਤੇ ਮੈਂ ਉਹਨਾ ਨੂੰ ਵੇਹਿੰਦਾ ਰਹਿੰਦਾ
ਓਹ ਹੋਰਾਂ ਦੇ ਖਵਾਬ ਵੇਖਦੇ ਨੇ
ਤੇ ਮੈਂ ਉਹਨਾਂ ਦੇ ਖਵਾਬ ਸਜਾਂਉਂਦਾ ਰਹਿੰਦਾ




