Best Punjabi - Hindi Love Poems, Sad Poems, Shayari and English Status
Hairani kahdi || heart broken shayari punjabi
Hairani kaahdi
ohne mashook hi taa badli e
duaawaa kabool na hown
taa lok rabb tak badal lainde ne
ਹੈਰਾਨੀ ਕਾਹਦੀ ?
ਉਹਨੇ ਮਸ਼ੂਕ ਹੀ ਤਾਂ ਬਦਲੀ ਏ,
ਦੁਆਵਾਂ ਕਬੂਲ ਨਾ ਹੋਵਣ,
ਤਾਂ ਲੋਕ ਰੱਬ ਤੱਕ ਬਦਲ ਲੈਂਦੇ ਨੇ
Title: Hairani kahdi || heart broken shayari punjabi
Aadat pa layi e || true line shayari || Punjabi status
Tadap ne jo dukh jarne sikhaye
Vakif hoye haan ishqi marzan ton..!!
Aadat pa lyi e sab sehne di
Bekhauf ho gaye haan ishq de dardan ton..!!
ਤੜਪ ਨੇ ਜੋ ਦੁੱਖ ਜਰਨੇ ਸਿਖਾਏ
ਵਾਕਿਫ਼ ਹੋਏ ਹਾਂ ਇਸ਼ਕੀ ਮਰਜ਼ਾਂ ਤੋਂ..!!
ਆਦਤ ਪਾ ਲਈ ਹੈ ਸਭ ਸਹਿਣੇ ਦੀ
ਬੇਖੌਫ਼ ਹੋ ਗਏ ਹਾਂ ਇਸ਼ਕ ਦੇ ਦਰਦਾਂ ਤੋਂ..!!