Skip to content

Zindagi || Punjabi status || true lines

Na maro pani vich pathar us pani nu vi koi pinda howega..
Apni zindagi nu hass ke guzaro yaaro, tuhanu vekh ke vi koi jionda howega..

ਨਾ ਮਾਰੋ ਪਾਣੀ ਵਿੱਚ ਪੱਥਰ ਉਸ ਪਾਣੀ ਨੂੰ ਵੀ ਕੋਈ ਪੀਂਦਾ ਹੋਵੇਗਾ..
ਆਪਣੀ ਜਿੰਦਗੀ ਨੂੰ ਹੱਸ ਕਿ ਗੁਜਾਰੋ ਯਾਰੋ ,ਤੁਹਾਨੂੰ ਵੇਖ ਕੇ ਵੀ ਕੋਈ ਜਿਉਂਦਾ ਹੋਵੇਗਾ..

Title: Zindagi || Punjabi status || true lines

Best Punjabi - Hindi Love Poems, Sad Poems, Shayari and English Status


na jee rahe haa || darde dil shayari

na ji rahe haa
na maran vich kasar hai saade
sajjan di udeek ishq beshummar darde dil
lekhaa vich likhiyaa lagda aa saade

ਨਾ ਜੀ ਰਹੇ ਹਾਂ
ਨਾ ਮਰਣ ਵਿੱਚ ਕਸਰ ਹੈ ਸਾਡੇ
ਸਜਣ ਦੀ ਉਡੀਕ ਇਸ਼ਕ ਬੇਸ਼ੁਮਾਰ ਦਰਦੇ ਦਿਲ
ਲੇਖਾਂ ਵਿਚ ਲਿਖਿਆ ਲਗਦਾ ਐਂ ਸਾਡੇ

—ਗੁਰੂ ਗਾਬਾ 🌷

Title: na jee rahe haa || darde dil shayari


Tere layi vaho-vahi ho gayi || sad but true shayari || sad Punjabi status

Ohna dardan ch choor ho vi khush haan
Jo tere layi tabahi ho gayi..!!
Aah nikle peedhan di sade lafzan chon
Te tere layi vaho-vahi ho gayi..!!

ਉਹਨਾਂ ਦਰਦਾਂ ‘ਚ ਚੂਰ ਹੋ ਵੀ ਖੁਸ਼ ਹਾਂ
ਜੋ ਤੇਰੇ ਲਈ ਤਬਾਹੀ ਹੋ ਗਈ..!!
ਆਹ ਨਿਕਲੇ ਪੀੜਾਂ ਦੀ ਸਾਡੇ ਲਫ਼ਜ਼ਾਂ ਚੋਂ
ਤੇ ਤੇਰੇ ਲਈ ਵਾਹੋ-ਵਾਹੀ ਹੋ ਗਈ..!!

Title: Tere layi vaho-vahi ho gayi || sad but true shayari || sad Punjabi status