Best Punjabi - Hindi Love Poems, Sad Poems, Shayari and English Status
Raatan nu swaunde ne || love punjabi shayari || ghaint status
De lalach mithde haseyan da
Menu rataan nu swaunde ne..!!
Tere sufne ban-than ke sajjna
Har roz milan menu aunde ne..!!
ਦੇ ਲਾਲਚ ਮਿੱਠੜੇ ਹਾਸਿਆਂ ਦਾ
ਮੈਨੂੰ ਰਾਤਾਂ ਨੂੰ ਸਵਾਉਂਦੇ ਨੇ..!!
ਤੇਰੇ ਸੁਫ਼ਨੇ ਬਣ-ਠਣ ਕੇ ਸੱਜਣਾ
ਹਰ ਰੋਜ਼ ਮਿਲਣ ਮੈਨੂੰ ਆਉਂਦੇ ਨੇ..!!
Title: Raatan nu swaunde ne || love punjabi shayari || ghaint status
Khubsurat oh enna || ghaint Punjabi status || true lines
Ki puchiye kahda e garoor,
Khoobsurat hai oh enna..
Sade naal taan berukhi lazmi e,
Zmana janda hai raajeyan da fakira naal fasla reha e kinna..🙌
ਕੀ ਪੁੱਛੀਏ ਕਾਹਦਾ ਏ ਗਰੂਰ,
ਖੂਬਸੂਰਤ ਹੈ ਉਹ ਇੰਨਾ..
ਸਾਡੇ ਨਾਲ ਤਾਂ ਬੇਰੁਖੀ ਲਾਜ਼ਮੀ ਏ,
ਜ਼ਮਾਨਾ ਜਾਣਦਾ ਹੈ ਰਾਜਿਆਂ ਦਾ ਫ਼ਕੀਰਾਂ ਨਾਲ ਫ਼ਾਸਲਾ ਰਿਹਾ ਏ ਕਿੰਨਾ..🙌