
Enjoy Every Movement of life!

Kujh gehra likhna chahune aa
jehdhaa dhuk tere tak jawe
padh bhawe saari duniyaa lawe
par samajh tainu hi aawe
ਕੁੱਝ ਗਹਿਰਾ ਲਿਖਣਾ ਚਾਹੁੰਨੇ ਆਂ
ਜਿਹੜਾ ਢੁੱਕ ਤੇਰੇ ਤੱਕ ਜਾਵੇ
ਪੜ ਭਾਵੇਂ ਸਾਰੀ ਦੁਨੀਆਂ ਲਵੇ
ਪਰ ਸਮਝ ਤੈਨੂੰ ਹੀ ਆਵੇ
zindagi nu aasan karan da ik aasan tareeka
kise nu maaf kardo
te kise ton mafi mang lo
ਜ਼ਿੰਦਗੀ ਨੂੰ ਆਸਾਨ ਕਰਨ ਦਾ ਇਕ ਆਸਾਨ ਤਰੀਕਾ
ਕਿਸੇ ਨੂੰ ਮਾਫ ਕਰਦੋ
ਤੇ ਕਿਸੇ ਤੋਂ ਮਾਫੀ ਮੰਗ ਲੋ