Skip to content

Zindgi de mehman

oo holi holi chad
java gye picha de
is shera nu
nun wale raha te
turr pye aa
lake zakham wale
peera nu……

Title: Zindgi de mehman

Tags:

Best Punjabi - Hindi Love Poems, Sad Poems, Shayari and English Status


Ashqaa vich dubbe ne||sad Punjabi status

Ashqan vich dubbe ne Zara v hssde nhi..
Kyu murjhaye eh mukhde ne..!!
Har kise nu tdfda te Ronda hi paya mein.
Rbba pyar vich enne kyu dukhde ne..!!

ਅਸ਼ਕਾਂ ਵਿੱਚ ਡੁੱਬੇ ਨੇ ਜ਼ਰਾ ਵੀ ਹੱਸਦੇ ਨਹੀਂ..
ਕਿਉਂ ਮੁਰਝਾਏ ਇਹ ਮੁੱਖੜੇ ਨੇ..!!
ਹਰ ਕਿਸੇ ਨੂੰ ਤੜਫਦਾ ਤੇ ਰੋਂਦਾ ਹੀ ਪਾਇਆ ਮੈਂ..
ਰੱਬਾ ਪਿਆਰ ਵਿੱਚ ਇੰਨੇ ਕਿਉਂ ਦੁੱਖੜੇ ਨੇ..!!

Title: Ashqaa vich dubbe ne||sad Punjabi status


Har kise agge dil na froli || sad but true line shayari

Koi dushman nhi yaar varga
Koi marz nhi pyar varga
Har kise de agge dil nu na froli tu
Kise de bgair tera dil nhi lagda e
Eh kade kise nu na boli tu 😊

ਕੋਈ ਦੁਸ਼ਮਨ ਨਹੀਂ ਯਾਰ ਵਰਗਾ
ਕੋਈ ਮਰਜ਼ ਨਹੀਂ ਪਿਆਰ ਵਰਗਾ
ਹਰ ਕਿਸੇ ਦੇ ਅੱਗੇ ਦਿਲ ਨੂੰ ਨਾ ਫਰੋਲੀ ਤੂੰ
ਕਿਸੇ ਦੇ ਬਗੈਰ ਤੇਰਾ ਦਿਲ ਨਹੀਂ ਲਗਦਾ ਏ
ਇਹ ਕਦੇ ਕਿਸੇ ਨੂੰ ਨਾ ਬੋਲੀ ਤੂੰ😊

Title: Har kise agge dil na froli || sad but true line shayari